ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/103

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

101

________________

੧੦੧ . ਦਿਪਾ ਕਰੇਗਾ ਜੋ ਮੇਂ ਉਸ ਦੇ ਦਿਤੇ ਹੋਏ ਲੀੜੇ ਪਹਿਨੇ ਹਨ, ਜੇਹੜੇ ਉਸ ਨੇ ਮੇਰੇ ਪਾਟੇ ਪਈ ਏ ਚੀਥੜੇ ਲਾਹਕੇ ਮੈਨੂੰ ਮੁਖਤ ਦਿੱਤੇ ਹਨ | ਏਹਦੇ ਖੁਣੋਂ ਮੇਰੇ ਮੱਥੇ ਤੇ ਇਕ ਮੋਹਰ ਹੈ, ਜੇਹੜੀ ਤੁਸੀਂ ਨਹੀਂ ਡਿੱਠੀ ਹੋਣੀ ਸੋਜ਼ਿਸ਼ ਦਿਨ ਮੇਰੇ ਮੋਢਓ ਮੇਰਾ ਭਾਰ ਡਿੱਗ ਪਿਆਲੀ ਉਸੇ ਦਿਨ ਮੇਰੇ ਸੁਆਮੀ ਦੇ ਇਕ ਮਤ ਨੇ ਲਾਈ ਸੀ, ਨਾਲੇ ਮੈਂ ਤੁਹਾਨੂੰ ਇਹ ਵੀ ਦੱਸ ਦੇ ਦਾ ਹਾਂ ਜੋ ਮੈਨੂੰ ਇਕ ਬੀ ਬੀ ਮਿਲੀ ਹੋਈ ਹੈ, ਜੋ ਮੈਂ ਰਾਹ ਵਿਚ ਤੁਰਦਿਆਂ ਉਸ ਨੂੰ ਪੜ ੴ, ਅਤੇ ਉਸ ਥਾਂ ਤੇ ਪਾਵਾਂ, ਅਰ ਪੋਥੀ ਦੇ ਨਾਲ ਮੈਨੂੰ ਇਹ ਹੁਕਮ ਵੀ ਮਿਲਿਆ ਹੈ, ਜਿ ਸੁਰਗ ਦੇ ਬੂਹੇ ਅਪੜ ਕੇ ਇਹ ਪੋਥੀ ਨਿਸ਼ਾਨੀ ਕਰਕੇ ਦੇ ਦੇਈ, ਮੈਨੂੰ ਇਹ ਜਾਪਦਾ ਹੈ ਜੋ ਇਹ ਸਭ ਵਸਤਾਂ ਤੁਹਾਨੂੰ ਇਸ ਲਈ ਨਹੀਂ ਮਿਲੀਆਂ, ਜੋ ਤੁਸੀਂ ਦਰਵਾਜ਼ੇ ਦੇ ਰਾਹ ਨਹੀਂ ਆਏ ਇਨਾਂ ਗੱਲਾਂ ਦਾ ਉਨਾਂ ਉਸ ਨੂੰ ਕੋਈ ਡੋਰ ਨਾ ਦਿੱਤਾ, ਨਿਰਾ ਓਹ ਇਕ ਦੂਜੇ ਵੱਲ ਖ ਵੇਖ ਕੇ ਹੱਸਣ ਲੱਗ ਪਏ, ਤਾਂ ਮੈਂ ਡਿੱਠਾਂ ਜੋ ਓਹ ਸ਼ਾਰੇ ਅੱਗੇ ਨੂੰ ਤੁਰੇ ਜਾਂਦੇ ਸਨ