ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

106

________________

ਵਿਖਕੇ ਉਸ ਥਾਂ ਮੱਤ ਲੈ (ਕਹਾਉਂਤਾ ਦੀ ਪੋਥੀ ਵ ਕਾਂਡ ਝ ਪੌੜੀ? ਇਹ ਸੁਣਕੇ ਮਸੀਹੀ ਚੌਂਕ ਉ॥ ਡਿਆ, ਅਰ ਛੇਤੀ ਕਰਕੇ ਆਪਣਾ ਰਾਹ ਫਾੜਿਆ, ਅਤੇ ਜਿੰਨਾ ਚਿਰ ਪਹਾੜ ਦੇ ਸਿਖਰ ਉਤੇ ਨਾ ਪਹੁੰਚਾ , ਕੁਛ ਵੇਲ ਨਾ ਕੀਤੀ ॥ . . ਅਤੇ ਐਉਂ ਹੋ ਕੇ ਜਾ ਓਹ ਸ਼ਿਖਰ ਜਾ ਪਹੁੰਚਾ ਤਾਂ ਦੋ ਜਣੇ ਓਹ ਦੇਖੋ ਲਨ ਨੂੰ ਸਿਰ ਤੋੜੀ ਦਾਹੋਦਾਹ ਭੇਨੇ ਆਏ ਉਨਾਂ ਵਿੱਚੋਂ ਇਕਦਾ ਨਾਉਂ ਤੋਂ ਡਰਪੋਕ ਸਿੰਘ ਅਤੇ ਦੂਜੇ ਦਾ ਨਾਉਂ ਅਤੀਤਾ ਮਲਸੀ । ਮਸੀਹੀ ਨੇ ਉਨਾਂ ਨੂੰ ਆਖਿਆ ਮਹਾਰਾਜੇਓ ਤੁਹਾਨੂੰ ਕੀ ਹੋਯਾ ? ਤੁਸੀਂ ਉਲਟੇ ਕਿਉਂ ਮੁੜੇ ਆਉਂਦੇ ਹੋ, ਤੁਰਪੋਕ ਸਿੰਘ ਨੇ ਉਤੱਰ ਦਿੱਤਾ, ਭਾਈ ਅਸੀਂ ਸ਼ੈਹੁਨ ਸਾਹਿਬ ਨੂੰ ਜਾਂਦੇ ਸੀ, ਅਤੇ ਇਸ ਔਖ ਨਾਮੇ ਪਹਾੜ ਚੜ ਆਏ, ਪਰ ਜਿੰਨੋਂ ਅਸੀਂ ਅਗਾਹਾਂ ਵਧੇ ਓਨਾਂ ਹੀ ਭੈ ਬੀਅਵਧੀਕ ਗਿਆ, ਇਸੇ ਕਰਕੇ ਅਸੀਂ ਪਿਛਾਂਹ ਨੂੰ ਮੁੜੇ ਜਾਂਦੇ ਹਾਂ, ਅਤੀਤਾਲ Dritised basis. Dir b dbor