ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/11

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

9

ਕਮਲਾ ਸਮਝਦੇ ਹਨ, ਸੋ ਇਹ ਉਨ੍ਹਾਂ ਦੀ ਮੂਰਖਤਾਈ ਹੁੰਦੀ ਹੈਇਸ ਲਈ ਉਨਾਂ ਦੀਆਂ ਰ ਲਾਂ ਨਾ ਮੰਨਣੀਆਂ ਚਾਹਿਘੇ, ਨੇ ਤਨੋਂ ਹੋਕੇ ਮੁਕਤਿ ਦੀ ਭਾਲ ਕਰਨੀ ਚਾਹੀ ਦੀ ਹੈ, ਤਾਂ ਪਰਮੇਸ਼ੁਰ ਦੀ ਕਿਰਪਾ ਅੱਜ ਉਸ ਉਤੇ ਹੋਊ, ਅਤੇ ਓਹਨੂੰ ਧਰਮਪੁਸਤਕ ਬੀਮਿਲੇ ਅਤੇ ਰਾਹ ਦਸੌਣ ਵਾਲੇ ਨੂੰ ਵੀ ਪਰਮੇਸਰ ਉਸ ਕੋਲ ਘਚੇ, ਜੇ ਉਸ ਨੂੰ ਮੁਕਤਿ ਦੁਆ ਰੇ ਦਾ ਪਤਾ ਦੇਵੇ। ਯਿਸੂ ਮਸੀਹ ਕਹਿੰਦਾ ਹੈ ਭਈ ਮੁਕਤਿਦੁਆਰਾ ਮੈਂ ਹੀ ਹਾਂ ਅਤੇ ਮੇਰੇ ਬੇ ਨੇ ਕੋਈ ਪਿਤਾ ਦੇ ਕੋਲ ਨਹੀਂ ਜਾ ਸਕਦਾ ॥ ਮਸੀਹੀ ਦਾ ਅੱਗੇ ਵਧਣਾਂ, ਅਤੇ ਹਰੀਦਾਸ ਨੇ ਓਹਦੇ ਨਾਲ ਜਾਣ ਤੋਂ ਨਾਂਹ ਕਰਨੀ ਅਤੇ ਕੁਝੇ ਦਾ ਨਿਰਾਸ ਖੁਭਣ ਤੀਕ ਜਾਕੇ ਮੁਆਉਣ ਦਾ ਫਰਸਨ ਫੇਰ ਮੇਂ' ਸੁਪਨੇ ਵਿਚ ਡਿੱਠਾ, ਜੋ ਓਹ ਰਾਹੀਂ ਮਨੁੱਖ ਉਸ ਚਾਨਣੇ ਵਲ ਨੱਠਾ ਚਲਿਆ ਗਿਆ,