ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/110

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

108

________________

੧੦੮ | ਕੋਹਾੜੇ ਲਾਹੇ ਆਏ , ਅਤੇ ਮਸੀਹੀਅਗਾਹਾਂ ਸੰਧਿਆ, ਪਰ ਉਨ੍ਹਾਂ ਦੋਹਾਂਦੀ। ਆਂ ਗੱਲਾਂ ਉੱਤੇ ਧਿਆਨ ਕਰਨ ਲੱਗਿਆਂ ਚਾਹਿਆ ਕਿ ਉਸ ਪੋਥੀ ਨੂੰ ਆਪ ਦੀ ਕੱਛ ਵਿੱਚੋਂ ਕੱਢ ਕੇ ਪਨੂੰ ਜੋ ਮਨ ਨੂੰ ਧੀਰਜ ਆਵੇ ਪਰ ਜਦ ਹੱਥ ਪਾ ਤਾਂ ਨਾ ਅੱਡੀ ਤਾਂ ਮਸੀਹੀ ਬਹੁਤ ਹੀ ਘਾਬਰ ਗਿਆ, ਅਤੇ ਆਖਣ ਲਗ, ਓਹੋ ਮੈਂ ਤਾਂ ਭਾਵੇਂ ਉਹ ਨੂੰ ਗਵਾ , ਓਹ ਰਾਹ ਵਿਚ ਮੇਰੀ ਵਡੀ ਸਹਾਇਤਾ ਕਰਦੀ, ਅਤੇ ਸੁਰ · ) ਵਿਚ ਵਨ ਦੀ ਓਹ ਮੇਰੀ ਟਿਕਟ ਸੀ, ਇਸੇ ਲਈ ਓਹ ਹੱਕਾ ਬੱਕਾ ਹੋਘਾ ਚੇਤਾ ਕਰੀ ਨ ਲੱਗ, ਭਈ ਮੈਂ ਉਸ ਅਰਾਮ ਦੀ ਥਾਂ ਦਿੱਚ ਬੜੇ ਉੱਤੇ ਸੁੱਤਾ ਸੀ ਕੀ ਜਾਇ ਜੀ ਮੇਰੀ ਪੋਥੀ ਓਥੇ ਡਿਗ ਪਈ ਹੋਵੇ ,ਇਹ ਵਿਚਾਰ ਕੇ ਉਸ ਨੂੰ ਗੋਡੇ ਨਿਵਾਏ, ਅਤੇ ਪਰ ਐਸੁਰ ਚੋਂ ਆਪਣੇ ਮੂਰਖਪੁਣੇ ਦੀ ਖਿਮਾ ਮੰਗੀ , ਅਤੇ ਪੋਥੀ ਲੱਭਣ ਲਈਪਿਛਾਂਹ ਮੁੜ ਗਿਆ, ਰਾਹ ਵਿਚ ਜੋ ਚੇਤਾ ਉਹ ਨੂੰ ਹੋਈ, ਉਸ ਦਾ ਵਖ-ਮਾਨ ਕੌਣ ਕਰ ਸਕਦੇ Dimitized by Daniah Digital lihcanal.www.naniahdin .