ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/112

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
110

________________

ਬਾਂ ਨੂੰ ਮੈਂ ਸਰੀਰ ਦੇ ਲਾਭੁ ਦਾਸਤੇ ਵਰਤਿਆ ਜੇਹੜੀ ਇਸ ਪਹਾੜ ਦੇ ਸੁਆਮੀ ਨੇ ਨਿਰੀ ਜਾਤੀਆ ਦੇ ਆਤਮਿਆਂ ਦੇ ਲਾਭ ਵਾਸਤੇ ਬਣਾਈ ਸੀ, ਮੈਂ ਕੇਡੀ ਦੁਰਗਾ ਵੇਂ ਹੀ ਆਆ ਹਾਂ,ਇਸੇ ਤਰਾਂ ਇਸਰਾਏਲੀ ਲੋਕਾਂ ਨਾਲ ਵੀ ਹੋ ਜੇਹੜੇ ਆਪਣੇ ਪਾ। ਪਾਂ ਦੇ ਕਾਰਨ ਲਾਲ ਸਮੁੰਦਰ ਦੇ ਰਾਹੋਂ ਪਿਛਾਹ ਭੱਜ ਗਏ ਸਨ ਅਤੇ ਮੈਂ ਵੀ ਉਸ ਰਾਹ ਵਿਚ ਸੋਗ ਨਾਲ ਚਲੇ ਜਾਣਾ ਹੈ ਕਿ ਜਿਸ ਵਿਚ ਜ਼ੇ ਨੂੰ ਇਹ ਭੈੜੀ ਨੀਰਨਾ। ਆਉਂਦੀ, ਤਾਂ ਮੈਂ ਅਨੰਦ ਨਾਲ ਚੱਲਨਾਸੀ ਹੁਣ ਭੋੜੀ ਮੈਂ ਕਿੰਨੀ ਦੂਰ ਪਹੁੰਚ ਗਿਆ ਹੁੰਦ, ਹੁਣ ਤਾਂ ਮੈਨੂੰ ਉਹ ਖੇਡੋ ਤਿੰਨ ਵੇਰੀ ਕਰਨਾ ਪਿਆ, ਜੋ ਨਿਰਾ ਇਕੋ ਵਾਰਕ ਰਨਾ ਚਾਹੀਦਾ ਸੀ, ਨਾਲੇ ਹੁਣ ਹੋਰ ਡਰ ਹੈ, ਜੋ ਅਨੇਰਾ ਬੀ ਜਾਉ, ਕਿਉਂਕਿ ਦੇ ਨ ਮੁੱਲੇ ਬਹਿ ਗਿਆ ਹੈ, ਸੂਰਜ ਆਥਣ ਤੋਂ ਆਆ ਹੈ, ਹਾਇ ਮੇਰਾ ਕੇਤਾ ਭਲਾ ਦਾ ਜੇ ਮੈਂ ਨਾ ਸੌਂਦਾ ॥ Ditindih Bantah Dasahan m aniabdilhan