ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

111

________________

ਐਨੇ ਚਿਰ ਵਿਚ ਓਹ ਉਸ ਆਰਾਮ ਦੀ ਥਾਂ ਪਹੁੰਚ ਰਿਆ, ਅਰ ਬੋਹੜਾਕੂ ਚਿਰ ਉਸ ਨੇ ਪੂਰਬੈਠਕੇ ਰੋਆ, ਪਰ ਜਦ ਚਿੰਤਾ ਦੇ ਨਾਲ ਬੱਕਕੇ ਹੇਠਾਂ ਧਿਆਨ ਕੀ ਤਾ ਤਾਂ ਉਸ ਨੂੰ ਆਪਣੀ ਪੋਥੀ ਹੱਥ ਪਈ , ਅਰ ਬਰ ਬਰ ਕੰਬਦੇ ਉ ਨੇ ਛੇੜੀ ਨਾਲ ਚੁੱਕ ਲਈ, ਅਤੇ ਆਪਣੇ ਖੀਸੇ ਵਿਚ ਰਖ ਲਈ , ਪਰ ਇਸ ਅਨੰਦ ਨੂੰ ਕੌਣ ਕਹਿ ਸ ਕਦਾ ਹੈ, ਕਿਉਂਕਿ ਇਹ ਪੋਥੀ ਉਸ ਦੇ ਜੀਉਣ ਦਾਠਿਕਾਣਾ ਸੀ ,ਨਾਲੇ ਉਹਦੇ ਸੁਰਗ ਇੰਚ ਦਿੜਨਟਿਕਟ ਸੀ , ਇਸ ਕਰਕੇ ਓਨ ਉਸ ਨੂੰ ਕੱਛ ਵਿਚ ਮਾਰਕੇ ਪਰਮੇਸ਼ੁਰ ਦਾ ਧੰਨ ਨਿਆ ਅਤੇ ਮਾਰੇ ਅਨੰਦ ਦੇ ਅੰਝੂਆਂ ਵਹਾ ਵਹਾਕੇ ਵੇਰਵਡੀ ਛੇਤੀ ਨਾਲ ਪਹਾੜ ਉਤੇ ਚੜਨ ਲੱਗਾ, ਪਰ ਓਹ ਅਜੇ ਸਿਖਰ ਨਹੀਂ ਸੀ ਹੁੰਦਾ, ਜੋ ਰਾਤ ਪੱ ਗਈ,ਅਡੋ ਅਨੈਰ ਛਰਿਆ। ਤਾਂ ਉਸ ਦਾ ਮੂਰਖਪੁਣਾ ਉਸ ਨੂੰ ਫੇਰ ਚੇਤੇ ਆਇਆ, ਅਤੇ ਓਹ ਏਹ ਕਹਿਕੇ ਮਨ ਵਿਚ ਸੋਗ ਕਰਨ ਲੱਗਾ, ਜੋ ਹੇ ਦੁਸ਼ਟ ਨੀਦਰ ਤੇਰੇ ਕਾਰਨ ਮੈਂ ਹੁਣ ਰਾਤ ॥ Digitized by Danish Dinit ran lawnanishdiribor