ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/116

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
114

________________

੧੧੪ ਭਾਈ ਧਰਮਮਾਰਗ ਉਤੇ ਚਲਣਾ ਸੌਖਾ ਨਹੀਂਸਗੋਂ ਵਡੀ ਔਖੀ ਗਲ ਹੈ, ਜਿਹਾ ਭ ਪਹਾੜੀ ਉਤੇ ਚੜਨਾ ਆਦਿਕ , ਅਤੇ ਭਾਵੇਂ ਸਰੀਰ ਦੇ ਸੁਖ ਵਾਸਤੇ ਇਧਰ ਉਧ ਰ ਹੋਰ ਬਥੇਰੇ ਰਾਹ ਹਨ, ਤਾਂ ਬੀ ਸੱਚੇ ਮਸੀਹੀ ਇਨੀ ਲਈ ਔਖਾ ਰਾਹ ਨਹੀਂ ਛਰਦੇ, ਸਗੋਂ ਪਰਮੇਸ਼ੁਰ ਦੀ ਸਹਾਇਤਾ ਨਾਲ ਸਿੱਧੇ ਚਲੇ ਜਾਂਦੇ ਹਨ, ਅਤੇ ਉਸੇ ਰਾਹ ਵਿਚ । ਪਰਮੇਸ਼ੁਰ ਦੀ ਕਿਰਪਾ ਨਾਲ ਸੁਖਬੀ ਭੋਗਦੇ ਹਨ, ਪਰ ਇਸ ਬੈਂ, ਇਹ ਬੀ ਮਲੁਮਹੁੰਦਾ ਹੈ, ਜੋ ਸੁਖ ਉਨਾਂ ਨੂੰ ਘਾਇਲ ਦੇ ਭੈ ਵਿਚ ਪਾਉਂਦਾ ਹੈ, ਕਿਉਂ ਜੋ ਬਹੁਤੇ ਲੋਕ ਉਥੇ ਕੇ ਰਿਪਾ ਕਰਕੇ ਚੇਹੜੀ ਉਨਾਂ ਉਤੇ ਹੁੰਦੀ ਹੈ, ਫਿਲੇ ਹੋਕੇ ਪ੍ਰਭ ਮਿਸ਼ ਦੇ ਆਰਾਮ ਨੂੰ ਵਿਸ਼ਾ ਰਹੇ ਹਨ। ਉਪਰੰਦ ਓਹ ਚੌਂਕ ਉਠਦੇ ਅਤੇ ਅਗਾਹਾਂ ਜਾਣ ਲਈ ਲੱਕ ਬੰਨਦੇ ਹਨ, ਅਤੇ ਸਿਮਰਨ ਅਤੇ ਬੇਨਤੀ ਕਰਨ ਵਿਚ ਰੁੱਧੇ ਰਹਿੰਦੇ ਹਨ, ਪਰ ਢਿੱਲਪੁਣੇ ਦੇ ਕਾ ਰਨ ਉਨਾਂ ਦੇ ਮਨ ਵਿਚ ਵੈਰੀ ਦਾ ਭੈ , ਅਤੇ ਅਤੀਤ ਉਪਜਦੀ ਹੈ, ਅਤੇ ਜਿਨਾਂ LE