ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/12

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
10

ਅਜੇ ਓਹ ਬੋਹੜੀ ਫਿਬ ਉਤੇ ਹੀ ਗਿਆ ਸੀ, ਜੋ ਓਹਦੇ ਟਬਰ ਦੇ ਲੋਕ ਉਸ ਨੂੰ ਮੋੜਨ ਦੇ ਲਈ ਓਹਦੇ ਮਗਰ ਹਾਕਾਂਂ ਮਾਰਨ ਲਗੇ, ਪਰ ਓਹ ਅਣਸੁਣਿਆਂ ਕਰਕੇ ਅਗੇ ਨਠੱਾ ਤੁਰਿਆ ਗਿਆ, ਅਤੇ ਪਿਛਾਂਹ ਨਾ ਤਕਿਆ, ਅਤੇ ਇਹ ਆਖਦਾ ਸੀ||

                   ਦੋਹਰਾ 
            ਜੀਓੁੁੁਣ ਜੀਉਣ ਮੈਂ ਕਹਾਂ, ਨਾ ਇਹ ਜੀਓਣਾ ਜੰਗ|
            ਮੈ ਚਾਹਾਂਂ ਓੁੁਹ ਜੀਉਣਾਂਂ, ਜੋ ਰਹੇ ਸਦੀਪਕ ਲਗ||
   ਉਪਰੰਦ ਓੁੁਸ ਦੇ ਕਈ ਗੁਆਂਂਢੀ ਬੀ ਓੁੁੁਸ ਦਾ ਹਾਲ ਦੇਖਣ ਨੂੰ ਓਹਦੀ ਟ੍ਲ ਦੌੌਨੇ ਚਲੇ ਗਏ, ਅਤੇ ਕਈ ਉਸ 

ਉਤੇ ਠੱਠੇ ਮਾਰਨ ਲੱਗੇ, ਅਤੇ ਕਈ ਉਸ ਨੂੰ ਸੱਦਿਆ ਅਰ ਤਰਲੇ ਕੀਤੇ ਜੋ ਭਿਰਾਫਾ