ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

118

________________

੧੮ ਪਹਿਲੇ ਮੇਰਾ ਨਾਉਂ ਕਿਰਪਾਹੀਣ ਸੀ ਪਰ ਹੁਣ ਮੇਰਾ ਨਾਉਂ ਮਸੀਹੀ ਹੈ ? ਮੈਂ ਵਤ ਦੀ ਅੰਸ਼ ਵਿੱਚੋਂ ਹਾਂ, ਜਿਹ ਨੂੰ ਪਰਮੇਸ਼ੁਰ ਸ਼ਿਮ ਦੇ ਡਾਰਿਆ ਵਿਚ ਵਸਾਏ। ਆਪੋਬੀ ੬੭ ਚੌਕੀਦਾਰ ਨੇ ਕਿਹਾ, ਏਹ ਕੀ ਕਾਰਨਜੋ ਤੁਸੀ ਅੰਡਾ ਕਵਲਾ ਕਰ ਕੇ ਆਏ ਹੋ ? ਹੁਣ ਤਾਂ ਰਾਤ ਪੈ ਗਈ ਹੈ , ਬਸੀਹੀ ਨੇ ਉੱਤਰ ਦਿੱਤਾ ਜੋ ਮੈਂ ਇੱਥੇ ਕਦੋਂ ਦਾ ਅਪਾਊਆ ਹੁੰਦਾ, ਜੇ ਮੈਂ ਮੰਦਭਾਗੀ ਉਸ ਅਰਾਮ ਦੀ ਥਾਂ ਵਿਚ, ਕੇ ਜੇਹੜੀ ਪਹ ਕਿ ਉੱਤੇ ਹੈ,ਨਾ ਸੌਂਦਾ। ਅਤੇ ਭਾਵੇ ਮੈਂ ਸੌਂ ਬੀ ਰੈਆ ਸੀ, ਤਾਂ ਬੀ ਇਥੇ ਵੇਲੇ ਸਿਰ ਆਪ ੩. ਪੈਂਦਾ ਜੇ ਨੀਂਦ ਦੇ ਕਾਰਨ ਮੋਰੀ ਪੋਝੀ ਨਾ ਗਵਾਚਦੀ, ਅਤੇ ਜੈਨੀਚਰਮੇਂ ਪਹਾੜ ਦੇ ਸਿਖਰ ਤੀਕਰ ਨਾਪ ਮੇਂ ਨੂੰ ਪਤਾ ਨਹੀਂ ਜੋ ਓਹ ਗਵਾਚ ਗਈ ਹੈ, ਇਸੇ ਕਰਕੇ ਜੇ ਖੇ ਮੈਂ ਸੌਂ ਗਿਆ ਸੀ, ਉਧਰ ਨੂੰ ਵਡੇ ਸ਼ੋਰ ਨਾਲ ਫੇਰ ਮੁੜਨਾ ਪਿਆ, ਪਰ ਹੁਣ ਮੈਂ ਐਹਨੂੰ ਲਭਕੇ ਲੈ ਆ ਹਾਂ । ਚੌਕੀਦਾਰ ਨੇ ਕਿਹਾ ਚੇਗਾ, ਖੁਲੇ ਜਾਹ, ਮੈਂ ਅੰਦਰੋ ਕਿਸੇ nihannel