ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/123

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
121

________________

ਕਈ ਉਹਨੂੰ ਅਰੋਂ ਲੈਣ ਨੂੰ ਆਏ, ਅਰ ਉਨਾਂ ਕਿਹਾ, ਅੰਦਰ ਆਉ, ਜੀ ਆਇਆਂ ਨੂੰ ਤੇ ਜੋ ਪ੍ਰਭੂ ਦਾ ਭਾਗਵਾਨ ਦਾਸ ਹੈ , ਇਹ ਮਹਿਲ ਇਸ ਪਹਾਦੋ ਸੁਆਮੀਨੂੰ ਇਸੇ ਲਈ ਬਣਾ ਛੱਡਿਆ ਹੈ, ਜੋ ਇਥੇ ਤੁਹਾਡੇ ਵਰਗੇ ਜਾਤੀਆਂ ਦੀ ਆਰਤ ਭਾਗਤਾ ਹੋਵੇ , ਤਦ ਉਸ ਨੂੰ ਨ ਮਸਕਾਰ ਕੀਤੀ ਅਤੇ ਉਨਾਂ ਦੇ ਮਗਰ ਮਗਰ ਘਰਦੇ ਅੰਦਰ ਰੈਆ, ਜਾਂ ਓਹ ਬੈਠਰਿਆ, ਉਨਾਂ ਉਸਨੂੰ ਪਾਣੀ ਪਿਲਾਇਆ,ਅਤੇ ਆਖਿਆ, ਭੂਈ ਰਸੋਈ ਤਿਆਰ ਹੁੰਦਿਆਂ ਡਿ ਅਸੀਂ ਮਸੀਹੀਨਾ ਕਿਸੇ ਕਿਸੇ ਗਲ ਉਤੇ ਚਰਚਾ ਕਰਿ, ਜੋ ਉਨਾਂ ਨੇ ਇਸਲਈ ਧਰਮਦਾਸ ਬੁਧਸਿੰਘ ਅਤੇ ਪ੍ਰੇਮਦਾਸ ਨੂੰ ਠਹਿਰਾ, ਜੋ ਮਸੀਹੀ ਨਾਲ ਗੱਲ ਬਾਤ ਵੇ ਵੇ । ਧਰਮਦਾਸ ਆ, ਮਸੀਹੀ ਜੀ, ਅੱਜ ਦੀ ਰਾਤ ਅਸੀਂ ਤੁਹਾਨੂੰ ਆਪਣੇਘਰ ਵਿਚ ਟਿਕਾ ਹੈ, ਸੋ ਆਓ ਅਸੀਂ ਆਪਣੇ ਭਰੇ ਵਾਸਤੇ ਉਨਾਂ ਬਿਰਭੈਤਾਂ ਦੀਆਂ ਜੋ ਇਸ ਜਾਝਾ ਵਿਚ ਤੁਹਾਡੇ ਉਤੇ ਬੀਤੇ ਹਨ ਗਲਾ ਕਰੇ, ਮਸੀਹੀ ਨੂੰ ਆਖਿਆ, ਮੈਂ Digitized bw Danish Digital transcow.nanisdiaith.ora