ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/131

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
129

________________

ਭਲਾ ਤੁਹਾਨੂੰ ਕਦੇ ਕਦੇ ਐਉਂ ਮਲੂਮ ਨਹੀਂ ਹੁੰਦਾ, ਭਈ ਜੇਹੜੀਆਂ ਗੱਲਾਂ ਅੱਗੇ ਤੁਹਾਨੂੰ ਦੁਖ ਦੇ ਨਾਲ ਹੱਕਾ ਬੱਕਾ ਕਰਦੀਆਂ ਸਨ, ਹੁਣ ਓਹ ਦਬ ਗਇਆਂ ਹਨ, ਮਸੀਹੀ ਨੇ ਉੱਤਰ ਦਿੱਤਾ ਹਾਂ ਨਿਰਪਰ ਬਹੁਤ ਘੱਟ ਪਰ ਜਿਸ ਵੇਲੇ ਇਹੋ ਜੇਹੇ ਧਿਆਂ' ਨਚੇਤ ਵਿਚ ਆਉਂਦੇ ਹਨ ਉਸ ਵੇਲੇ ਮੈਂ ਬਹੁਤ ਅਨੰਦ ਹੁੰਦਾ ਹਾਂ । ਬੁਧਸਿੰਘ ਨੇ ਪੁਛਿਆ ਭਲਾ ਭਸੀਂ ਚੇਤੇ ਕਰ ਸਕਦੇ ਹੋ, ਭਈ ਤੁਹਾਡੇ ਦੁਖ ਦੀਆਂ ਗੱਲਾਂ ਕਿਸ਼ਲਈ ਘਟਾਈਆਂ ਗਈਆਂ ਹਨ, ਮਸੀਹੀ ਨੇ ਆਖਿਆ ਹਾਂ ਜੀ ਜਦ ਕਦੀ ਮੈਂਸਲੀਬ ਦਾ ਧਿਆਨਕਰਦਾ ਹੈ, ਅਥਵਾ ਆਪਣੇ ਬੂਟੇਦਾਰ ਲੀੜੇ ਵਲ ਵੇਖਦਾ ਹਾਂ, ਜਾਂ ਇਸ ਪੋਥੀ ਨੂੰ ਪੜ ਲੈਦਾ ਹਾਂ, ਤੇ ਓਹ ਦਬ ਜਾਦੀਆਂ ਹਨ, ਅਤੇ ਜਾਂ ਮੇਂ ਉਲਥਾਂ ਉਤੇ ਜਿਥੇ ਮੈਂ ਜਾਂਦਾ ਹਾਂ,ਧਿਆਨ ਕਰਦਾ ਹਾਂ, ਤਾਂ ਓਹ ਦਬ ਜਾਂਦੀਆਂ ਹਨ, ਬੂ ਸਿੰਘ ਬੋਲਿਆ, ਜੀ ਕਿਸ ਕਾਰਨ ਕਰਕੇ ਤੁਸੀਂ ਸੇਂਜੂਨ ਦੇ ਪਹਾਨ ਨੂੰ ਜਾਣ ਦੀ . ni AIR