ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/133

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
131

________________

| ੧:੧ ਪਟਿੜ ਆਖਦੇ ਰਹਿਣਗੇ ॥ ' ਉਪਰੰਦ ਪ੍ਰੇਮਵਾਸਨੈ ਮਸੀਹੀ ਥੋਂ ਪੁੱਛਿਆ, ਮਹਾਰਾਜ ਕੁਲਾ ਤੁਸੀਂ ਸਤੀ ਹੋ? ਤੁਹਾਡਾ ਧਿਆਹ ਹੋਆ ਹੋਆ ਹੈ ? ਮਸੀਹੀ ਨੇ ਆਖਿਆ ਜੀ ਮੇਰੀ ਘਰਵਾਲੀ ਹੈ, ਅਤੇ ਚਾਰ ਨੀਂਗਰ ਹਨ, ਪ੍ਰੇਮਦਾਸ ਬੋਲਿਆ ਫੇਰ ਤੁਸੀਂ ਉਨਾਂ ਨੂੰ ਆਪਣੇ ਨਾਲ ਕਿ ਉਂ ਨਹੀਂ ਲਿਆਏ ? ਇਹ ਸੁਣਕੇ ਮਸੀਹੀ ਰੋ ਪਿਆ, ਅਤੇ ਆਖਿਓਸੁ ਹਾਇ ਅਰਮਾਨ, ਮੇਰਾ ਜੀ ਤਾਂ ਬਹੁਤ ਕਰਦਾ ਸੀ, ਜੋ ਉਨਾਂ ਨੂੰ ਨਾ ਆਟਾਂ, ਪਰ ਓਹ ਸਭ ਮੇਰੀ ਇਸਤਾ ਦੇ ਕਾਰਨ ਦੁਖੇ ਹੋਏ ਮੇਰੇ ਗਲ ਪੈਂਦੇ ਸਨ । ਪ੍ਰੇਮਦਾਸ ਕਿਹਾ ਫੇਰ ਤੁਹਾਨੂੰ ਚਾਹੀਦਾ ਸੀ, ਜੋ ਉਨਾਂ ਨੂੰ ਇਹ ਗੁਰਮਤਾ ਦਿੰਦੇ ਅਤੇ ਸਮਝਾਉਂਦੇ, ਭਈ ਜੇ ਤੁਸੀਂ ਪਿਛੇ ਰਹੋ |ਗੇ ਤਾਂ ਤੁਹਾਨੂੰ ਬਹੁਤ ਡਰ ਹੋਵੇਗਾ , ਮਸੀਹੀ ਨੇ ਆਖਿਆ, ਮੈਂ ਤਾਂ ਅਜਿਹਾ ਹੀ ਕੀਤਾ ਨਾਲੇ ਜੋ ਕੁਛ ਪਰਮੇਸ਼ਰ ਨੇ ਸਾਡੇ ਨਗਰ ਦੇ ਨਾਲ ਦੇ ਇਖੇ ਮੇਰੇ ਉੱਤੇ ਪ੍ਰਗਟ ਕੀਤਾ - -