ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/139

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
137

________________

ਖੋਂ ਪੱਛਮ ਤੋਰੀ ਕੋਈ ਨਾ ਲਭੇਗਾ । ਅਤੇ ਇਸ ਥੋਂ ਵਧ ਕੇ ਉਨਾਂ ਆਪਣੀ ਗੱਲ ਦੇ ਦ੍ਰਿੜ ਕਰਨ ਲਈ. ਇਹ ਵਾਰਤਾ ਬੀ ਸੁਣਾਈ, ਕਿ ਉਸ ਨੇ ਆਪ ਨੂੰ ਆਪਣੇ ਪ੍ਰਤਾਪ ਥੋਂ ਸਖੱਣਾ ਕਰ ਲਿਆ ਇਸ ਲਈ ਕਿ ਓਹ ਗਰੀਬਾਂ ਨੂੰ ਉੱਚਾ ਕਰੇ , ਅਤੇ ਉਨਾਂ ਨੂੰ ਪਰ ਤਾਪ ਦੇਵੇ , ਅਤੇ ਉਨਾਂ ਨੇ ਉਸ ਨੂੰ ਇਹ ਕਹਿੰਦੇ ਸੁਣਿਆ, ਭਈ ਮੈਂ ਸੋਹੂਨ ਦੇ ਪਹਾੜੀ ਉਤੇ ਇਕੱਲਾ ਨਾ ਚਹਾਂਗਾ, ਸਗੋਂ ਹੋਰਨਾਂ ਨੂੰ ਜ਼ਰੂਰ ਹੀ ਆਪਣੇ ਨਾਲ ਰਲਾਵਾਂਗਾ ਅਤੇ ਉਨਾਂ ਇਹ ਵੀ ਆਖਿਆ ਕਿ ਉਸ ਨੇ ਬਹੁਤ ਗਰੀਬ ਜਾਤੁਆਂ ਨੂੰ ਰਾਜਕੁਮਾਰਬ ਦਿੱਤਾ ਹੈ, ਭਾਵੇਂ ਓਹ ਜਮਾਂਦਰੂਮੰਗਤੇ ਸਨ ਅਤੇ ਭਾਣੇ ਓਹਅਰੂੜੀ ਵਿਚੋਂਕਢੰਗਏਸਨ (ਸਮੂਏਲ-ਕਾਂਡ ਐੱਨ ਅਤੇ ੧੩ ਜਬੂਰ- ਪੌੜੀ ਇਸੇ ਤਰਾਨਾ ਓਹੜੀ ਰਾਤ ਤਾਈ ਆਪੇ ਵਿਚ ਗੱਲਾਂ ਬਾਤਾਂ ਕਰਦੇ ਰਹੇ, ਉਪ ਰੰਦ ਆਪਣੇ ਆਪਨੂੰ ਪ੍ਰਭੂ ਦੀ ਸੌਂਪਣਾ ਵਿਚ ਕਰਕੇ ਓਹ ਆਪੋ ਆਪਣੇ ਬੀ ਗਏ ਅ ਤੇ ਮਸੀਹੀ ਲਈ ਕਲ ਨਾ ਇਕ ਚੌਬਾਰੇ ਵਿਚ , ਜਿਹਦੀ ਬਾਰੀ ਚੜਦੀ ਕੁੱਲ ਸੀ, ni