ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/141

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
139

________________

ਦੀ ਕੁਲਪਤੀ, ਜੋ ਓਹ ਪਰਮੇਸ਼ੁਰ ਦਾ ਪੁੜ ਹੈ, ਉਹ ਸਦਾ ਦੀ ਪੀਹਣੀ ਥੋਂ ਨਿੱਕਲਿਆਂ ਇਥੇ ਉਹਦੇ ਸਾਰੇ ਕਰਤਬਾਂ ਦਾ ਬਿਰਖੰਡ ਵੀ ਪੂਰਾ ਪੂਰਾ ਲਿਖਿਆ ਹੋਆ ਸੀ, ਤੇ ਸੈਕੜੇ ਮੱਨੁਖਾਂ ਦੇ ਨਾਉਂ ਬੀ , ਕਿ ਜਿਨਾਂ ਨੂੰ ਉਸ ਨੇ ਆਪਣਾ ਸੇਵਕ ਬਣਾ ਸੀ ਅਤੇ ਇਹ ਬੀ ਲਿਖਿਆ ਸੀ, ਕਿ ਉਸ ਨੇ ਉਨਾਂ ਨੂੰ ਕਿਤੱਰ ਅਜੇਹਿਆਂ ਮੰਦਰਵਿੱਚ ਵੜਾਆ ਹੈ, ਜੋ ਅਬਿਨਾਸੀ ਹਨ, ਤਦ ਉਨ ਉਸ ਨੂੰ ਉਹ ਦੇ ਕੱਈਆ ਸੇਵਿਕਾ ਦੇ ਕੰਮਾਂ ਦਾ ਖਿਆਨ ਨ ਸੁਣਾਆ, ਭਈ ਉਨਾਂ ਨੇ ਕਿੱਕਰ ਰਾਜਿਆਂ ਨੂੰ ਮਿਲਿ ਆ ਸੀ , ਅਰ ਧਰਮ ਦੇ ਕੰਮ ਕੀਤੇ, ਅੱਤੇ ਨੇਮਾਂ ਨੂੰ ਗ੍ਰਹਿਣ ਕੀਤਾ, ਸੀਹਾਂ ਦੇ ਮੂੰਹ ਨੂੰ ਬੰਦ ਕੀਤਾ, ਅੱਗ ਦੇ ਭਬੂਕਿਆਂ ਨੂੰ ਬਝਾਇਆ, ਤਲਵਾਰਾਂ ਦੀਆਂ ਧਾਰਾਂ ਚੋਂ ਬਚ ਨੇਕਲੇ , ਨਿਰਬਲਤਾ ਵਿਚ ਬਲਵਾਨ ਹੋਏ, ਲੜਾਈ ਵਿਚ ਸੁਰਖੇ ਬਣੇ ਅਤੇ ਨਾ ਆਂ ਦੇ ਦਲਾਂ ਨੂੰ ਹਰਾ, ਅਰ ਭੂਆ (ਪੜੀ ਇਬਰਾਨੀਆਂ ਨੂੰ ੧੧ ਕਾਂਡ ੩੩– ੩੪ ਪੰਨਾ in life