ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

140

ਤਦ ਉਨਾਂ ਨੇ ਉਥੋਂ ਪੜਕੇ ਸੁਣਿਆ, ਕਿ ਜਿਥੇ ਲਿਖਿਆ ਹੋਇਆ ਹੈ, ਕਿ ਇਸ ਘਰ ਦਾ ਸੁਆਮੀ ਕਿਸ ਤਰ੍ਹਾਂ ਨਾਲ ਹਰੇਕ ਜਣੇ ਨੂੰ ਭਾਵੇਂ ਉਹ ਕੇਹਾ ਹੋਵੇ, ਆਪਣੀ ਸੰਗਤ ਵਿਚ ਰਲਾਉਣ ਨੂੰ ਲੱਕ ਬੰਨੀ ਖੜਾ ਹੈ। ਉਥੇ ਹੋਰ ਵੀ ਬਹੁਤ ਸਾਰੀਆਂ ਪ੍ਰਸਿਧ ਗੱਲਾਂ ਦਾ ਇਤਿਹਾਸ ਸੀ, ਅਤੇ ਕੀ ਪੁਰਾਣੀਆਂ ਕੀ ਨਵੀਆਂ ਗੱਲਾਂ ਮਸੀਹੀ ਨੇ ਸਭਨਾ ਨੂੰ ਡਿੱਠਾ ਨਾਲੇ ਆਗਮਵਾਕਾਂ ਅਤੇ ਭਵਿਖ ਖਬਰਾਂ ਨੂੰ ਜੋ ਆਪਣੇ ਵੇਲੇ ਸਿਰ ਪੂਰੀਆਂ ਹੋਈਆ, ਅਤੇ ਪੂਰੀਆਂ ਹੋਣਗੀਆਂ, ਜਿਨਾਂ ਕਰਕੇ ਵੈਰੀਆਂ ਨੂੰ ਵੱਡਾ ਭੈ ਪੈਂਦਾ ਹੈ, ਅਤੇ ਜਾੜੀਆਂ ਨੂੰ ਸ਼ਾਂਤੀ ਅਰ ਅਨੰਦ ਪ੍ਰਾਪਤ ਹੁੰਦਾ ਹੈ।

ਅਗਲੇ ਪਲ ਉਹ ਉਸ ਨੂੰ ਸਮਾਲਾ ਵਿਚ ਲੈ ਗਏ, ਅਤੇ ਭਾਂਤ ਭਾਂਤ ਦੇ ਸਤ੍ਰ ਉਹ ਨੂੰ ਦਿਖਾਏ, ਜੇਹੜੇ ਉਨਾਂ ਦੇ ਸੁਆਮੀ ਨੇ ਜਾਤੀਆਂ ਲਈ ਤਿਆਰ ਕੀਤੇ ਹੋ। ਏ ਸਨ, ਜਿਹਾਕੁ ਤਲਵਾਰ ਢਾਲ ਟੋਪ ਸੰਜੋਅ ਨਿਤ ਬੇਨਤੀ ਅਤੇ ਜੁਤੀਆਂ ਜੋ ਕਦੇ