ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/143

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
141

________________

ਪਰਾਣੀਆਂ ਨਹੀਂ ਹੁੰਦੀਆਂ । ਉਥੇ ਐਨੇ ਮਸਤ ਸਨ, ਕਿ ਭਾਵੇਂ ਪ੍ਰਭੂ ਦੀਏਟ ਲਈ ਅਕਾਲ ਦੇ ਤਾਰਿਆਂ ਜਿੰਨੇ ਸੇਵਕ ਹੋਣ ਬੀ ਓਹ ਘਟ ਨਾ ਜਾਣਗੇ ਅਤੇ ਉਨਾਂ ਨੇ ਉਸ ਨੂੰ ਹੋਰ ਕਈ ਸੜਾਂ ਦਿਖਾਇ, ਜਿੰਨਾ ਦੇ ਨਾਲ ਪ੍ਰਭੂ ਦੇ ਕਈਆਂ ਲੇਫੜੀ ਨੇ ਵਡੇ ਵਡੇ ਅਣੋਖੇ ਕੰਮ ਕੀਤੇ ਸਨ , ਅਰਥਾਤ ਮੁਬਾ ਪਿਕੋਬਰ ਦੇ ਹੱਥ ਦੀ ਲਾਲੀ, ਤੇ ਓਹ ਹੋਬੋਟ, ਅਤੇ ਕਿੱਲ ਜਿਨਾਂ ਦੇ ਨਾਲ ਯਾਏਲ ਬੁੱਢੀ ਨੇ ਸੀਰਾ ਨੂੰ ਮਾਰ ਘਾਤਿ.. ਆ ਸੀ, ਅਤੇ ਓਹ ਘੜੇ ਅਤੇ ਨਰਸਿੰਗੇ, ਅਤੇ ਦੀਵੇ, ਜਿਨਾਂ ਦੇ ਨਾਲ ਹਾਊਨਨੇ ਮਿਆਨੀਆਂ ਦੀਆਂ ਫੌਜਾਂ ਨੂੰ ਭਜਾ ਸੀ । ਅਤੇ ਉਨਾਂ ਨੂੰ ਉਸ ਨੂੰ ਓਹ ਰਾਇਣ ਦਿਖਾਇਆ, ਜਿਸ ਨਾਲ ਸਮਰ ਨੇ ਫੇਸੋ ਮਨੁੱਖਾਂ ਨੂੰ ਵੱਢ ਸੁੱਟਿਆਸੀ , ਅਤੇ ਓਹ ਜਬਣਾ ਜਿਸ ਨਾਲ ਸਮਸੂਨ ਨੇ ਇੱਕ ਹਜਾਰ ਮਨੁੱਖ ਨੂੰ ਵੱਢ ਸਿਟਿਆ ਸੀ, ਅਤੇ ਓਹ ਥਾਣੀ ਅਰ ਪੱਥਰ ਜਿਸ ਨਾਲ ਦਾਊਦ ਨੇ ਜਾਤੀ ਜੂਲੀਅਤ ਜਿੰਦੇ ਮੁੜ ਮੁਆ ॥ ਆn