ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

145

ਜਾਂਦੀਆਂ ਹਨ ਇਹੋ ਜੇਹੇ ਲੋਕਾਂ ਦੀ ਸੰਗਤ ਤੇ ਓਹ ਡਾਢੇ ਤਕੜੇ ਹੋ ਜਾਂਦੇ, ਅਤੇ ਅਗੇ ਨੂੰ ਬੇਧੜਕ ਹੋਏ ਪੈਂਡਾ ਰਹੇ ਹਨ॥

ਨੌਵਾਂ ਪਰਬ

ਇਸ ਪਰਬ ਵਿਚ ਇਹ ਵਰਨਨ ਹੋਵੇਗਾ, ਜੋ ਮਸੀਹੀ ਅਧੀਨਤਾ ਦੀ
ਦੂਣ ਵਿਚ ਜਾਵੇਗਾ, ਜਿੱਥੇ ਨਾਸ ਕਰਨ ਵਾਲਾ ਦੇਉ
ਉਸ ਉਤੇ ਹੱਲ ਾਕਰੇਗਾ, ਅਰ ਇਹ ਉਸਨੂੰ ਜੈਤੇਗਾ,॥

ਹੁਣ ਅਜਿਹਾ ਹੋਯਾ, ਜੋ ਮਸੀਹੀ ਨੈ ਅਗਾਹਾਂ ਜਾਣ ਲਈ ਲੱਕ ਬੱਧਾ, ਅਤੇ ਮਹਿਲ ਦੇ ਲੋਕ ਬੀ ਉਸ ਦੇ ਵਿਦਿਆ ਕਰਨ ਨੂੰ ਪਰਸਿੰਨ ਸਨ, ਪਰ ਉਨਾਂ ਆਖਿਆ ਭਾਈ ਜੀ ਆਓ, ਅਸੀ ਇਕ ਵਾਰੀ ਫੇਰ ਸ਼ਸਤ੍ਰਸਾਲਾ ਵਿਚ ਜਾਇਯੇ, ਅਤੇ ਉਥੇ