ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/149

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
147

________________

ਚਿਤ ਆਵੇ, ਅਤੇ ਜੇਹਾ ਆਦਰ ਭਾਉ ਤੂੰ ਮੇਰੇ ਨਾਲ ਕੀਤਾ ਹੈ, ਇਸ ਦੇ ਬਦਲੇ ਪਰਮੇਸ਼ੁਰ ਨੂੰ ਅਸ਼ੀਸ਼ਦੇਵੇ , ਅਤੇ ਤੇਰਾ ਭਲਾ ਕਰੇ, ਇਹਕਹਿਕੇ ਓਹ ਅੱਗੇ ਤੁਰਨ ਲੱਗਾ, ਤਾਂਬਧਸਿੰਘਧਰਮਦਾਸ ਮਹਾਸ ਅਤੇ ਸੁਚੇਤਸਿੰਘ ਨੇ ਕਿਹਾ ਅਸੀਂ ਵੀ ਤੁਹਾਡੇ ਨਾਲ ਹਾੜ ਦੇ ਹੇਠਾਂ ਤੋੜੀ ਜਾਇਐ, ਸੋ ਓਹ ਆਪ ਵਿਚੋਂ ਗਲਾਂ ਬਾਤਾਂ ਕਰਦੇ ਕਰਦੇ ਤੁਰ ਪਏ ਅਤੇ ਆਪਣੀਆਂ ਅਗਲੀਆਂ ਗਲਾਂ ਨੂੰ ਦੂਹਰੀ ਤੀਹਰੀ ਵਾਰ ਮੁੜ ਮੁਨਕਰਦੇ ਪਹਾੜ ਦੇ ਹੇਠਾ ਤੋੜੀ ਜਾ ਪਹੁੰਚੇ, ਤਾਂ ਮਸੀਹੀ ਬੋਲਿਆ ਭਈ ਮੈਨੂੰ ਇਹ ਜਾਪਦਾ ਹੈ, ਕਿ ਜੇਕਰ ਇਸ ਪਹਾੜ ਦੀ ਚਲਾਈ ਔਖੀ ਹੈ, ਤਿਵੇਂ ਇਸ ਦੀ ਲਹਾਈ ਫਿਰ ਬੀ ਡਰਹੈ, ਅਰਥਾਤ ਸਿਖੀ ਨਹੀਂ, ਸੁਚੇਤਸਿੰਘ ਨੇ ਕਿਹਾ ਇਹ ਤਾਂ ਸਰ ਹੈ, ਅਧੀਨਤਾਈ ਦੀ ਦੁਣ ਫਿਰਹਿਣਾ ਕੋਈ ਸੌਖੀ ਗੱਲ ਤਾਂ ਨਹੀਂ ਹੈ, ਸਗੋਂ ਵਡੀ ਔਖੀ ਗੱਲ ਹੈ, ਇਸੇ ਕਰਕੇ ਅਸੀਂ ਪਹਾੜ ਦੇ || ਹੇਠਾਂਹ ਤੋਰੀ ਤੁਹਾਡੇ ਨਾਲ ਜਾਂਣਨੂੰ ਆਏ ਹਾਂ, ਤਦ ਓਹ ਵੜੀ ਚੌਕਸੀਨਾਲ ਮਸੀਂ ਮਸ਼ੀ கெளப்ட்ல வடமொட்டி கொட்டப்போட்ட மாட்டாங்க -