ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/152

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
150

________________

_yo ਹੈ, ਅਤੇ ਸ਼ੈਤੂਨਹਿਰ ਨੂੰ ਜਾਂਦਾ ਹਾਂ,ਨਾਸਕਰਨਵਾਲੇ ਨੇ ਕਿਹਾ ਤੇਰੀਆਂ ਗੱਲਾਂ ਤੋਂ ਪਤਾ ਲਗਦਾ ਹੈ, ਕਿ ਤੂੰ ਮੇਰੀ ਰਜ਼ਾ ਵਿਚੋਂ ਹੈ, ਕਿਉਂਕੇ ਓਹ ਸਾਰਾਦੇਸ਼ ਮੇਰਾ ਹੈ, ਅਤੇ ਮੈਂ ਉ॥ ਹਦਾ ਰਾਜਾਹਾਂ, ਇਹ ਕੀ ਗੱਲ ਹੈਜੋ ਤੂੰ ਆਪਣੇ ਰਾਜਾ ਨੂੰ ਛੱਡਕੇ ਭੱਜ ਆਮਾ ਹੈ , ਤੁਲਾ ਜੇ ਮੈਂ ਤੇਥੋਂ ਹੋਰ ਟਹਿਲ ਸੇਵਾ ਲੈਣ ਦੀ ਆਸ ਨਾ ਰਖਦਾ, ਤਾਂ ਹੁਣੈ ਮੈਂ ਤੇਨੂੰ ਇਕੋ ਸੱਟ ਕਰਕੇ ਮਾਰ ਸੁੱਟਦਾ, ਮਸੀਹੀ ਬੋਲੇਆ ਜੋ ਠੀਕ ਤੇਰੇ ਰਾਜ ਵਿਖੇ ਮੇਰਾ ਜਨਮ ਹੈ ਹੈ, ਪਰ ਤੁਹਾ ਡੀ ਦਾਹਲ ਡਾਢੀ ਔਖੀ ਹੈ, ਅਤੇ ਤੁਹਾਡੀ ਤਲਬ ਲਾਂਘਾ ਨਹੀਂ ਲੰਘ ਕਿਉਂਕਿਪਾਪਾਂ ਦੀ ਮਜੂਰੀ ਮੌਤ ਪਤੀ ਰੂਮੀਆ ਨੂੰ : ਕਾਂਡ ਕੜ ਪੌੜੀ) ਇਸੇ ਕਰਕੇ ਜਦੋਂ ਮੈਂ ਸਿਆਣਾ ਹੋਆ ਤਾਂ ਹੋਰ ਬੁਧਵਾਨਾਂ ਵਾ ਮੇਂ ਆਪਣੇ ਭਲੇ ਦੀ ਭਾਲ ਕਰਨ ਲੱਗਾ ॥ ਨਾਲਕਰਨਵਾਲ ਨੇ ਕਿਹਾ, ਵੇਖੋ ਬੜੇ ਅਚਰਜ਼ ਦੀ ਗਲ ਹੈ - ਭਲਾ ਕੋਈ ਰਾਜਾ ਆਪ · , ਦੀ ਪੁਰਜ਼ਾ ਨੂੰ ਐਵੇਂ ਜਾਣ ਦਿੰਦਾਹੈ ਫੇਰ ਮੈਂ ਤੈਨੂੰ ਕਦ ਜਾਣ ਦੇਵਾਂਗਾ, ਪਰਇਸ਼ ਲਈ।