ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

157

________________

ਕਿ ਆਪ ਬਚ ਗਿਆ, ਤਦ ਮਸੀਹੀ ਨੂੰ ਤਲਵਾਰ ਧੂਹ ਲਈ, ਕਿਉਂਜੋ ਵੇਖਉਸ ਕੁੜੀ ਈ ਮੇਨੂੰ ਵੀ ਤਿਆਰ ਹੋਣਾ ਚਾਹੀਦਾ ਹੈ, ਉਧਰੋ ਨਾਸਕਰਨਵਾਲੇ ਨੇ ਬੀ ਉਸ ਉਤੇ ਬਰ ਛਿਆਂ ਦੀ ਝਾਨ ਆਜੇਹੀ ਮੀਹ ਵਾਂਗੂਰ ਦਬਾਈ, ਕਿ ਭਾਵੇਂ ਮਸੀਹੀ ਬਹੁਤ ਹੀ ਦਿੱਤੇ, ਨ ਸੀ, ਤਾਂ ਬੀ ਨਾਸਕਰਨਵਾਲੇ ਨੂੰ ਉਹ ਸਿਰ ਅਚ ਹੱਥ ਅਤੇ ਪੈਰਾਂ ਨੂੰ ਘਾਇਲਕਰ ਦਿੱਤਾ, ਇਸੇ ਕਰਕੇ ਮਸੀਹੀ ਬੋਹੜਾ ਕੁ ਪਿਛਾਂਹ ਹਟ ਗਿਆ, ਨਾਰਝਾਏ ਨੇ ਉਸ ਉਤੇ ਹੋਰ ਬੀ ਜੋਰ ਨਾਲ ਹੱਲਾ ਕੀਤਾ, ਅਤੇ ਮਸੀਹੀ ਬੀ ਫੇਰ ਤਕ ਹੋਕੇ ਦੇਹਿ ਰਾਂ ਤੋਂ ਵਧੀਕ ਚਿਰ ਤੋੜੀ ਵਰੀ ਵਾਰਿਆਰੀ ਨਾਲ ਲੜਦਾ ਰਿਹਾ। ਅਜਿਹਾ ਜੋ ਓਹ ਆ ਦੀ ਘਾਵਾਂ ਦੇ ਕਾਰਨ ਬਹੁਤ ਹੀ ਨਿਰਬਲ ਹੋ ਗਿਆ ਸੀ, ਤਦ ਨਾਸਕਰਨਵਾਲਾ ਔਸਰ ਪਾਕੇ ਉਸ ਉੱਤੇ ਢਾਹਿ ਪਿਆ, ਅਤੇ ਉਹਦੇ ਨਾਲ ਘੁਲ ਕੇ ਜੋਰ ਨਾਲ ਉਸ ਨੂੰ ਅਜਿਹਾ ਢਾਹ ਲਿਆ ਜੋ ਮਸੀਹੀ ਦੀ ਤੱਲਵਾਰ ਹੱਥੋਂ ਛੁਟਕੇ ਭੂ ਉਤਰੈ