ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

14

________________

ਹਠੀਸ ਬੋਲਿਆ ਭਲਾ ਤੂੰਬੀ ਇਸ ਦੇ ਨਾਲ ਸ਼ੁਦਾਈ ਹੋ ਗਿਆ ਹੈ, ਮੇਰੀ ਗੱਲ ਮੰਨ ਤੇ ਮੁੜ ਚੱਲ, ਕੀ ਜਾਣਿਐ ਜੋ ਇਹ ਮੂਰਖ ਤੈਨੂੰ ਕਿਧਰ ਲੈ ਜਾਵੇ, ਸੋ ਆਉ ਮੁੜ ਚੱਲ , ਅ ਤੇ ਸਿਆਣਾ ਬਣ ): ਮਸੀਹੀ ਨੂੰ ਆਖਿਆ ਨੂੰ ਭਾਈ ਭੋਲਿਆ ਸਗੋਂ ਤੂੰ ਮੇਰੇ ਨਾਲ ਚੱਲ ਤੂੰ ਠੇਗਾ ਕਿ ਜਿਥੇ ਮੈਂ ਜਾਂਦਾ ਹਾਂ ਓਹ ਕੇਹੀ ਸੋਹੀਣੀ ਥਾਂ ਹੈ, ਅਤੇ ਉਥੇ ਕੋਡੀਆਂ ਰੰਗੀ ਲੀਆਂ ਚਮਕੀਲੀਆਂ ਫਸਤਾਂ ਹਨ, ਜੇ ਤੂੰ ਮੇਰਾ ਸੱਚ ਨਹੀਂ ਮੰਨਦਾ ਤਾਂ ਇਸ ਪੋਥੀ ਨੂੰ ਪਨ,ਕਿ ਉਂ ਜੋ ਇਸ ਦੇ ਲਿਖਣਵਾਲੇ ਨੇ ਇਸ ਦੀ ਸਾਹਿਆਈ ਉਤੇ ਆਪਣਾ ਲਹੂ ਵਹਾਕੇ ਮੋਹਰ ਲਾ ਈ ਹੈ । ਭੋਲੇ ਨੇ ਕਿਹਾ ਭੁਲਾ ਹਰੀਦਾਸ ਤੇ ਭਾਵੇਂ ਜਾਹ ਭਾਵੇਂ ਨਾ ਜਾਹ, ਪਰ ਮੇਰਾ ਇਹ ਸ਼ਿਕਲਪ ਹੈ, ਜੋ ਮੈਂ ਇਸ ਭਲੇਮਾਣਸ ਦੇ ਨਾਲ ਜਾਕੇ ਓਹਦਾ ਸਾਂਝੀ ਹੋ ਜਾਦੇ, ਪਰ ਮਸੀਹੀ ਜੀ ਮੈਂ ਤੈਥੋਂ ਇਹ ਗੱਲ ਪੁਛਦਾ ਹਾਂ, ਭਈ ਤੂੰ ਉਸ ਮਨਭਾਉਣੀ ਥਾਂ ਦਾ ਰਾਹ ਜਾਣਦਾ ਹੈ ਕਿ ਹੀਂ ? ਖ਼ਬੀਹੀ ਨੇ ਉਤੱਰ ਦਿੱਤਾ, ਜੋ ਮੰਗਲ ਸਮਾਚਾਰੀ ਨਾਮੇ ਇਕ ਗੁਰੂ ਨੇ ਮੈਂਨੂੰ ਇਹ ਦੱਸਿਆ Digitised anib Dialibram a niabdialar