ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/166

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

164

________________

ਕਰਨਾ ਚਾਹੁੰਦਾ ਹੈ, ਅਤੇ ਜਾਂ ਓਹ ਉਸ ਦੀ ਕੋਈਗੱਲਨਹੀਂ ਮੰਨਦੇ, ਤਾਂ ਮੈਨਉ ਨੇ ਨੂੰ ਧੱਕਾ ਮਾਰਦਾ ਹੈ , ਭਈ ਕਿਵੇਂ ਉਨਦਾ ਨਾਸ ਕਰਕੇਨਰਕ ਵਿਚ ਲੈ ਜਾਵੇ, ਪਰ ਓਹ ਚੇਤੇ ਕਰਦੇ ਹਨ, ਭਈ ਅਸੀਂ ਤਾਂ ਪ੍ਰਭੂ ਨਾਲ ਇਹ ਸੌਂਹ ਖਾਦੀ ਹੈ, ਕਿ ਜਰ | ਅਰ ਸ਼ੈਤਾਨ ਨੂੰ ਅਤੇ ਕਾਮ ਕਰੋਧ ਲੋਭ ਮੋਹ ਹੰਕਾਰ ਨੂੰ ਅਸੀਂ ਤਿਆਰ ਦੇਵਾਂਗੇ। ਅਤੇ ਅੰਤਕਾਲ ਤੋੜੀ ਤੇਰੇ ਨਾਲ ਬਣੇ ਰਹਾਂਗੇ, ਇਹ ਗਲਾ ਚੇਤੇ ਕਰਕੇ ਓਹ ਪ੍ਰਭੂ ਆਸਰੇ ਹੋਕੇ ਅਗੇ ਵਧਣ ਲਈ ਲੱਕ ਬਨਦੇ ਹਨ, ਉਪਰੰਦ ਸ਼ੈਤਾਨ ਡਾ ਹੱਲਾ । ਕਰਕੇ ਉਨਾਂ ਉਤੇ ਪਰਤਾਵੇ ਦੀ ਅੱਗ ਦਾ ਬਰਛਾ ਚਲਾਉਂਦਾ, ਅਰ ਉਨਾਂ ਨੂੰ ਘਾਇਲ ਕਰਦਾਤੇ, ਐਥੋਂ ਤੋੜੀਜੋ ਉਹ ਕਦੀਕਦੀ ਅਧਰਮੀਆਂ ਦਾ ਹੋ ਜਾਂਦੇ ਹਨ, ਤਦਸ਼ੇ। ਭਾਨ ਇਹ ਸਮਝਦਾ ਹੈ ਭਈ ਹੁਣ ਮੈਂ ਉਨਾਂ ਨੂੰ ਆਪਣੇ ਵਸ ਕਰ ਲਿਆ ਹੈ, ਪਰੰਤੂ ਓਹ ਪਵਿਤਰ ਆਤਮਾ ਦੀ ਤਲਵਾਰ ਨੂੰ ਜੋ ਪਰਮੇਸ਼ੁਰ ਦੀ ਬਾਣੀ ਹੈ, ਫੜ ਲੈਂਦੇ, Dicitised be Dania Diatal Libane L o anabdiaith are