ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/168

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

166

________________

ਪਹੁੰਚਾ ਤਾਂ ਉਹਨੂੰ ਦੋ ਜਣੇ ਮਿਲੇ , ਕਿ ਜਿਹੜੇ ਲਹੇ ਨੱਠਕੇ ਮੁੜੇ ਆਉਦੇ । ਨ, ਇਹ ਉਨਾਂ ਦੀ ਅੰਸ਼ ਵਿਚੋਂ ਸਨ ਕਿ ਉਨਾਂ ਨੂੰ ਚੰਗੇ ਦੇਸੋਂ ਦੇ ਹੱਕ ਵਿਚ ਬੁਰੀ ਖਬਰ ਦਿੱਤੀ ਸੀ ( ਗਿਣਤੀ ਦੀ ਪੋਥੀ ੧੩ ਕਾਂਡ ੩੨ ਪੇਂ) ਮਸੀਹੀ ਨੇ ਉਨਾਂ ਨੂੰ ਆਖਿਆ, ਭਾਈ॥ ਤੁਸੀਂ ਕਿਧਰ ਜਾਂਦੇ ਹੋ ? ਓਹ ਬੋਲੇ ਅਸੀਂ ਆਪਣੇ ਘਰ ਨੂੰ ਮੁੜੇਜਾਦੇ ਹਾਂ ! ਅਡੋਜੇ । ਨੂੰ ਆਪਣੀ ਜਿੰਦ ਪਿਆਰੀ ਹੈਂ, ਤੂੰ ਤੂੰਬੀ ਸਾਡੇ ਨਾਲ ਮੁੜ ਚਲ । ਮਸੀਹੀਨੇ ਆ ਖਿਆ ਕਿ ਭਲਾ ਇਸ ਦਾ ਕੀ ਕਾਰਨ ਹੈ? ਉਨਾਂ ਨੇ ਆਖਿਆ ਗੱਲ ਇਹ ਹੈ, ਭਈ ॥ ਜੇਹੜੇ ਰਾਹ ਤੂੰ ਜਾਂਦਾ ਹੈ, ਅਸੀਂ ਬੀ ਇਥੇ ਰਾਹ ਜਿਥੋਂ ਤੋੜੀ ਜਾ ਸਕੇ ਚਲੇ ਗਏ । ਅਤੇ ਜੋ ਕਰੀ ਬੋਹੜੀ ਦੂਰ ਅਗੇ ਗਏ ਹੁੰਦੇ , ਤਾਂ ਫੇਰ ਅਸੀਂ ਤੇਰੇ ਕੋਲ ਇਹ ਖਬਰ ਨਹੀਂ ਲਿ ਆ ਸਕਦੇ । ਮੱਹੀ ਆ ਫੋਰ ਉੱਥੇ ਤੁਹਾਨੂੰ ਕੀ ਲੱਭਾ ਤੇ ਉਨਾਂ ਨੇ ਕਿਹਾ ਕਿ - ਅਸੀਂ ਮੌਤ ਦੀ ਛਾਘਾ ਦੀ ਦੁਣ ਦੇ ਲਾਗੇ ਪਹੁੰਚ ਗਏ ਸਾਂ, ਪਰ ਪਰਾਲਬਧ ਚੰਗੀ ਸੀ। ਬੀਬੀ ਜਗੀਰ