ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

15

________________

ਸੀ ਜੋ ਤੂੰ ਉਸ ਸਾਹਮਣੇ ਹਾਂ ਬੂਹੇ ਨੂੰ ਸਿੱਧਾ ਤੁਰਿਆ ਜਾਹ ਉਥੇ ਤੈਨੂੰ ਰਾਹ ਦਾ ਪਤਾ ਦੇ ਸਿਆ ਜਾਵੇਗਾ । ਭੋਲੇ ਨੇ ਆਖਿਆ ਫੇਰ ਚੁੱਲ ਕਿਰਾ, ਮੈਂ ਅਤੇ ਤੂੰ ਛੋਟੇ ਘੇ, ਸੋ ਓਹ ਦੋਵੇਂ ਰਲ ਕੇ ਤੁਰ ਪਏ ॥ .. ਹਰੀਦਾਸ ਨੇ ਕਿਹਾ ਮੈਂ ਤਾਂ ਆਪਣੇ ਘਰ ਨੂੰ ਮੁੜ ਜਾਵਾਂਗ, ਅਤੇ ਅਜੇਹੇ ਕੁਰਾਹੀ ਮੂਰਖਾਂ ਨਾਚ ਸਾਥ ਨਹੀਂ ਕਰਾਂਗਾ, ਫੋਰ ਮੇਂ ਸੁਪਨੇ ਟਿੱਚ ਕੀ ਡਿੱਠਾ, ਕਿ ਜਦ ਹਠੀਦਾਸ ਆ। ਪਣੇ ਘਰ ਨੂੰ ਪਿਛਾਂਹ ਖੁਲ ਗਿਆ, ਤਾਂ ਮਸੀਹੀ ਅਤੇ ਭੋਲਾ ਆਪੇ ਚ ਗੱਲਾਂ ਕਰਦੇ ਕੇ ਰਦੇ ਰੜੇ ਦੇ ਵਿਚੋਂ ਦੀ ਅਗਾਹਾਂ ਨੂੰ ਤੁਰੇ ਜਾਂਦੇ ਸਨ, ਅਤੇ ਓਹ ਆਪੋ ਵਿਚ ਇਹ ਗੱਲਾ ਕਰਨ ਲਗੇ , . . ਮਸ਼ੀਹੀ ਨੇ ਆਖਿਆ, ਭਾਈ-ਭੁਲਾ ਜੀ ਮੈਂ ਤਾਂ ਬਹੁਤ ਅਨੰਦ ਹਾਂ ਜੋ ਤੂੰ ਮੇਰੇ ਨਾਲ | Digitized by. Daninh Dinitallirana www.caminhdinilib.ar