ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
177
________________
ਹੈ, ਕੇਹੀ ਭੀੜੀ ਹੈ, ਹੁਣ ਉਸ ਨੇ ਭੂਤਾਂ ਅਤੇ ਡਾਇਣਾਂ ਅਰ ਅਜਗਰਾਂ ਨੂੰ ਬੀ ਵੇਖਿਆ, ਪਰ ਬਹੁਤ ਦੂਰੋ , ਕਿਉਂਜੋ ਓਹ ਦਿਨਵੇਖੇ ਨੇੜੇ ਨਹੀਂ ਆ ਸਕਦੇ . ਤਾਂ ਬੀ ਓਹ ਉਸ ਨੂੰ ਦਿਲ ਪਏ,ਜੇਹਾਭ ਲਿਖਿਆ ਹੋਇਆ ਹੈ , ਜੋ ਅਨੇਰੇ ਵਿਚੋਂ ਓਹ ਲੁਕੀਆਂ ਹੋਇਆਂ ਵਸਤਾਂ ਦਾ ਪਰਕਾਸ਼ ਕਰਦਾ ਹੈ ਅਤੇ ਮੌਤ ਦੀ ਛਾਇਆ ਨੂੰ ਉ॥ ਲਾ ਕਰਦਾ ਹੈ (ਅਖੂਬ ਦੀ ਪੋਥੀ ੧੨-੩੭ ਹੁਣ ਮਸੀਹੀ ਉਸ ਰਾਹ ਦੇ ਸਾਰੇ ਭੌਜਲਾ ਤੋਂ, ਕਿ ਉਸ ਇਕਲੇ ਦੇ ਉਤੇ ਆਏ ਸਨ ਬੱਚਕੇ ਬੜਾ ਅਨੰਟ ਹੋਇਆ, ਕਿਉਂਕਿ ਜਿਨਾਂ ਤੌਲਾਂ ਓਹ ਅੱਗੇ ਬਹੁਤ ਡਰਦਾ ਸੀ, ਹੁਣ ਉਸ ਦਿਨ ਦੇ ਚਾਨਣ ਨਾਲ ਉਨਾਂ ਨੂੰ - ਠੀਕ ਟੈਖ ਲਿਆ , ਐਨੇ ਚਿਰ ਵਿਚ ਸੂਰਜ ਚ ਆਇਆ, ਅਤੇ ਇਸਤੋਂ ਵੀ ਪਰਮੇ ਰ ਦੀ ਦਇਆ ਉਸ ਉਤੇ ਜਾਣੀ ਗਈ ,ਕਿਉਂਕਿ ਭਾਵੇਂ ਮੌਤ ਦੀ ਛਾਇਆ ਦੀ ਦੁਣ ਦਾ ਪਹਿਲਾ ਭਾਗ ਬਹੁਤ ਡਰਾਉਣਾ ਸੀ, ਪਰਦੂਜਾ ਭਾਗ ਜਿਹਦੇ ਵਿਚੋਂ ਉਸ ਨੂੰ ਅਜੇ - 4 hiwaran