ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/189

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

187

________________

44 ਫਿਰ ਤੌਥੀਂ ਬਾਝ ਹੋਰ ਕਿਸੇ ਨੂੰ ਉਸ ਭੌ ਤੋਂ ਬਚ ਨਿੱਕਲ ਦੀ ਚਿੰਤਾ ਨਾ ਹੋਈ, ਧਰਮਸ਼ ਨੇ ਆਖਿਆ ਕਿ ਭਾਵੇਂ ਇਹ ਖਬਰ ਘਰ ਘੜੀ ਰ ਖਡ ਰਹੀ ਸੀ, ਤਾਂ ਬੀ ਇਸ ਗੱਲ ਨੂੰ ਕਿਨੇ ਸੱਚ ਨਾਂ ਜਾਣਿਆ, ਕਿੰਉਂ ਕਿ ਜਦ ਇਸ ਗੱਲ ਦੀ ਚਰਚਾ ਹੋ ਰਹੀ ਸੀ, ਤਾਂ ਮੈਂ ਸੁਣਿਆ ਜੋ ਕਈ ਉਸ ਨਾਂ ਵਿੱਚੋਂ ਤੈਨੂੰ ਅਰ ਨਾਲੇ ਤੇਰੀ ਜਾਤਾ ਨੂੰ ਵੀ ਨਿਹਫਲ ਆਖਕੇ ਕੁੱਝ ਕਰਦੇ ਸਨ, ਪਰ ਮੈਂ ਉਸ ਗੱਲ ਨੂੰ ਸੱਚ ਮੰਨਿਆ ਅਤੇ ਹੁਣ ਵੀ ਸੱਚ ਮੰ ਨਦਾ ਹਾਂ, ਜੋ ਓਹ ਨਗਰ ਸੱਚੀ ਮੁੱਚੀ ਅਗ ਅਤੇ ਗੰਧਕ ਨਾਲ ਭਸਮ ਹੋ ਜਾਵੇਗਾ, ਅਤੇ ਇਸੇ ਲਈ ਮੈਂ ਉਥੋਂ ਭੱਜ ਨਿਕਲਿਆ । ' ਮਸੀਹੀ ਨੇ ਕਿਹਾ ਮਹਾਰਾਜ, ਤੁਸੀਂ ਮੇਰੇ ਭੋਲੇ ਨਾਮੀਂ ਗੁਆਂਢੀ ਦਾ ਕੁਛ ਹਾਲ ਬਾਣਿਆ, ਧਰਮਦਾਸ ਬੋਲਿਆ : ਆਰੋ ਜੀ ਮੈਂ ਸੁਣਿਆ ਸੀ , Digitized by Pat Digital WWW.Dunjabdiano