ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/195

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

193

________________

ਬੋਲਿਆ ਵਾਹਿਗੁਰੂ ! ਮੈਂ ਕਿੱਥੋਂ ਆਪਣੇ ਆਪ ਨੂੰ ਖ਼ੂਟ ਕਰਨਾਲਾ! ਉਸ ਵੇਲੇ ਮੇਂ ਨੂੰ ਇਕ ਪੁਰਾਨੀ ਗੱਲ ਚੇਤੇ ਆਈ , ਜੋ ਉਸ ਦੇ ਪੈਰਾਂ ਨੂੰ ਨਰਕ ਦਾ ਰਾਹ ਫੜਿਆ ਹੋਯਾ ਹੈ (ਕਹਾਉਤਾਂ ਦੀ ਪੈੱਬੀ ਪ ਕਾਂਡ ਪੌੜੀ) ਸੋ ਮੇਂ ਆਪ ਪਣੀਆਂ ਅੱਖਾਂ ਨੂੰ ਮੀਟ ਸ਼ਿਆ ਤਾਂ ਅਜਿਹਾ ਨਾ ਹੋਵੇ , ਜੋ ਓਹ ਆਪਣੀ ਆਂ ਅਖਾਂ ਨਾਲ ਮੇਂ ਨੂੰ ਆਪਣੇ ਮੋਹ ਵਿਚ ਫਬਾਵੇ (ਅਯੂਬ ਦੀ ਪੋਥੀ ੩੧-੧੪|| ਤਦ ਉਹ ਮੇਂ ਨੂੰ ਬੱੜੀਆਂ ਗਾਲਾਂ ਕਢਣ ਲਗੀ, ਅਤੇ ਮੈਂ ਉਥੋਂ ਚਲਿਆ ਗਿਆ, ਮਸੀਹੀ ਨੂੰ ਪੁੱਛਿਆ ਰਾਹ ਵਿਚ ਕਿਸੇ ਹੋਰ ਨੂੰ ਤੇਰੇ ਉਤੇ ਹੋਲਾ ਕੀਤਾ ? ਧਰਮਦਾਸ ਨੇ ਉੱਤਰ ਦਿੱਤਾ, ਆਰੋ ਜੀਜਾਂ ' ਔਖਵਾਲੇ ਹਾਨ ਕੋਲ ਅੱਪੜਿਆ , ਤਾਂ ਇੱਕ ਬੁੱਢਾ ਮੈਂ .ਨੂੰ ਟੱਕਰਿਆ, ਉਹ ਨੂੰ ਮੈਂ ਨੂੰ ਆਖਿਆ ਭਾਈ ਤੂੰ ਕੌਣ ਹੈਂ, ? ਅਤੇ ਕਿੱਧਰ ਨੂੰ ਜਾਂਦਾ ਹੈ ।੧