ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/197

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
195

________________

ਦੀਆਂ ਸਾਰੀਆਂ ਸੁਆਦੀਕ ਵਸਤਾਂ ਨਾਲ ਭਰਿਆ ਹੋਯਾ ਹੈ , ਅਤੇ ਮੇਰੀ ਰੇ ਬਾਰੇ ਚਾਕਰ ਘਰ ਜੰਮ ਹਨ, ਤਦ ਮੈਂ ਪੁੱਛਿਆ ਭਈ ਤੋਰ ਤਿੰਨੇ ਬਾਲ ਹਨ, ਓਹ ਨੂੰ ਆਖਿਆ ਮੇਰੇ ਧੀਆਂ ਤਿੰਨ ਹਨ । ਇੱਕ ਦਾ ਨਾ ਉਂ ਸਰੀਰ ਰਖਣੀ ਹੈ, ਦੂਜੀ ਦਾ ਨਾਉਂ ਅਖ ਕਾਮਨੀ ਹੈ ਅਤੇ ਤੀਜੀ ਦਾ ਜੀਉਣ ਗਰਬਣੀ ਹੈ । (ਯੂਹੰਨਾ ੧ ਪੜੀ : ਕਾਂਡ ੧੬ ਪਦ) ਜੇ ਤੂੰ ਆਖੇ। ਤਾਂ ਮੈਂ ਉਨਾਂ ਨਾਲ ਤੇਰਾ ਵਿਆਹ ਕਰ ਦਿਆਂਗਾ , ਤਦ ਮੈਂ ਪੁਛਿਆ। ਕਿ ਤੂੰ ਕਿੰਨਾ ਚਿਰ ਮੈਨੂੰ ਆਪਣੇ ਕੋਲ ਰੱਖੇਗਾ, ਉਸ ਆਖਿਆ : ਭਈ ਮੈਂ ਆਪਣੇ ਅੰਤਰਾਲ ਤਾਈ ਤੇ ਨੂੰ ਆਪਣੇ ਕੋਲ ਰੱਖਾਂਗਾ । ਮਸੀਹੀ ਨੂੰ ਪੁੱਛਿਆ ਫੇਰ ਓਨਕ ਤੁਸਾਂ ਦੋਹਾਂ ਆਪੇ ਵਿਚ ਕੀ ਬਲਾ ਹ ਕੀਤੀ, ਉਸ ਨੇ ਉੱਤਰ ਦਿੱਤਾ ਭਾਈ ਹਿੱਲਾਂ ਤਾਂ ਮੈਂ ਉਹ ਦੇ ਨਾਲ ॥੧॥ ninitiathaniah nintinuinahaha