ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/198

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
196

________________

ਮੁੜ ਕੇ ਕੀ ਵੇਖਦਾ ਹਾਂ , ਕੁਈ ਇਕ ਮਨੁੱਖ ਹਰਨ ਵਾਂਝੇ ਮੇਰੇ ਮਗਰ ਭੱਜਾ ਆਉਂਦਾ ਹੈ, ਅਤੇ ਜਾਤੀਆਂ ਦੇ ਸਸਤਾਉਣ ਦੇ ਟਿਕਾਣੇ ਮੇਰੇ ਕੋਲ ਆ ਪੁੱਜਾ । ਮਸੀਹੀ ਬੋਲਿਆ ਉਸੇ ਥਾਂ ਮੈਂ ਬੀ ਸਾਹ ਲੈਣ ਲਈ ਬੈਠ ਗਿਆ ਸਾਂ, ਪਰ ਗਾਹੜੀ ਨੀਂਦ ਨਾਲ ਉਘਲਾਉਂਦਿਆਂ ਇਸ ਆ ਮੈਂ ਇਹ ਆਪਣੀ ਪੋਥੀ ਨੂੰ ਗੁਵਾ ਬੇਠਾ ਸਾਂ, ਜੋ ਉਥੇ ਹੀ ਗ ਪਈ । ਧਰਮਦਾਸ ਬੋਲਿਆ ਭਾਇਆ ਮੇਰੀ ਪੂਰੀ ਗੱਲ ਤਾਂ ਸੁੱਣ : ਲੇ , ਫੇਰ ਜੀ ਉਹ ਨੂੰ ਆਣਕੇ ਮਾਂ ਨੂੰ ਐੱਡੇ ਜੋਰ ਨਾਲ ਮਾਰਿਆ, ਜੋ ਮੈਂ ਮੁਰਦੇ ਨੂੰ ਭੂਏ ਉਤੇ ਪਟੱਕ ਜਾ ਪਿਆ, ਜਾਂ ਮੈਨੂੰ ਰਤੀਭ ਸੁਰਤ ਆਈ ਤਾਂ ਮੈਂ ਉਸ ਨੂੰ ਆਖਿਆ , ਭਾਈ ਮੇਰੇ ਉਤੇ ਐਂਡਾ ॥੧॥ ਅਨੇਰ ਕਿੰਉਂ ਕਰਦਾ ਹੈ, ਉਸ ਨੇ ਕਿਹਾ ਮੈਂ ਤੈਨੂੰ ਇਸ ਕਰਕੇ