ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/201

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

199

________________

ਮਾਰਿਆ, ਜੋ ਡੇਰੇ ਅੰਦਰ ਪੁਰਾਣੀ ਮਨੁੱਖਤਾਈ ਦੀ ਮਸ਼ੀਨਡਾ ਲੱਗੀ ਹੋਈ ਸੀ , ਇਹ ਆਖਕੇ ਉਸ ਨੇ ਮੇਰੀ ਹਿੱਕ ਪੂਰ ਐਂਡੀ ਮੁੱ ਕੀ ਮਾਰੀ, ਜੋ ਮੈਂ ਪਿੱਠ ਪਰਨੇ ਭੁਇੰ ਉਡੇ ਜਾ ਪਿਆ, ਅਤੇ ਮੁਰਦਾ ਜੇਹਾ ਹੋਆ ਹੋਆ ਉਹ ਦੇ ਪੈਰਾਂ ਹੇਠ ਪਿਆ ਰਿਹਾ, ਪਰ ਜਦ ਮੇਂ ਨੂੰ ਸੁਰਤ ਆਈ ਤਾਂ ਆਪਣਾ ਆਪ ਸੰਭਾਲ ਕੇ ਮੈਂ ਉਸ ਦੇ ਅਗੇ ਤੁਰਲੇ ਕੀਤੇ, ਭਾਈ ਬੱਸ ਕਰ ਹੁਣ ਮੇਰੇ ਉੱਤੇ ਦੁਆ ਕਰ, ਪਰ ਉਸ ਨੇ ਆਖਿਆ ਮੈਂ ਨੂੰ ਦਮਾ ਕਰਨ ਦਾ ਵਲ ਹੀ ਨਹੀਂ ਆਉਂ ਦਾ, ਅਤੇ ਫੇਰ ਮੈਂਨੂੰ ਮਾਰ ਕੇ ਤੋਂ ਦੇ ਨਾਲ ਕਾ ਸੁੱਟਿਆ ! ਸੋ ਜੇ ਕਦੀ ਇੱਕ ਮਨੁੱਖ ਆਣਕੇ ਇਹ ਨਾ ਕਹਿੰਦਾ, ਭਈ ਹੁ4 ਣ ਬੱਸ ਕਰ , ਤਾਂ ਉਹ ਮਾਂ ਨੂੰ ਜਰੂਰ ਜਾਨੂੰ · ਮਾਰ ਸੁੱਟਦਾ , | ( ੫ 9.