ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/203

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

201

________________

ਤੋਂ ਕੀ ਉਤੱਰ ਦਿੱਤਾ, ਧਰਮਦਾਸ ਨੇ ਰੇਹਾ ਜੀ ਮੈਂ ਤਾਂ ਉਹ ਨੂੰ ਇਹ ਆਖਿਆ ਸੀ ਕਿ ਭਾਵੇਂ ਓਹ ਮੇਰੇ ਸਾਕ ਸਬੰਧੀ ਤਾਂ ਹਨ, ਪਰ ਜੱਦੋਂ ਮੇਂ ਜਾਤਾ ਪਰ ਆਯਾ, ਉਨ੍ਹਾਂ ਮੈਨੂੰ ਤਿਆਗ ਦਿੱਤਾ , ਅਰ ਮੈਂ ਉਨਾਂ ਤੋਂ ਆਪਣੇ ਹਥ ਧੋ ਬੈਠਾ, ਸੋ ਹੁਣ ਉਨ੍ਹਾਂ ਦਾ ਮੇਰੇ ਨਾਲ ਕੀ ਪਰੋਜਨ ਹੈ, ਮੈਂ ਉਹ ਨੂੰ ਇਹ ਵੀ ਆਖਿਆ, ਭਈ ਜੋ ਕੁੱਛ ਤੂੰ ਇ॥ | ਦੂਣ ਦੇ ਵਿਖੇ ਉਸ ਨੇਮ ਦੀ ਬਾਬਤ ਆਹਦਾ ਹੈ, ਸਭ ਝੂਠੀ ਗੱਲ ਜੇ , ਕਿਉਂ ਜੋ ਅਧੀਨਤਾ ਥੋਂ ਪਤ ਪਾਈਦੀ ਹੈ, ਅਤੇ ਘਮੰਡ ਥੋਂ ਮਨੁੱਖ ਦਾ ਨਾਸ਼ ਹੁੰਦਾ ਹੈ, ਇਸ ਲਈ ਸਾਰੀਆਂ ਮਨਭਾਉਦੀਆਂ ਗੱਲਾਂ ਨਾਲੇ ਇਸ ਅਧੀਨਤਾ ਦੀ ਦੁਣ ਦੇ ਵਿੱਚੋਂ ਦੀ ਜਾਣ ਨੂੰ ਮੇਰਾ ਜੀ ਕਰਦਾ ਹੈ, ਮਸੀਹੀ ਨੂੰ ਪੁਛਿਆ ਭਲਾ ਉਸ ਦੁਣ ਵਿਚ ਤੇ ਨੂੰ ਕੋਈ ਹੋਰ ਬੀ --