ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/208

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
206

________________

੩੬ ਦੇ ਦਿਨ ਨੂੰ ਪਰਮੇਸ਼ਰ ਸੰਸਾਰ ਦੇ ਲੋਕਾਂ ਦੀ ਮਤ ਅਨੁਸਾਰ ਨਹੀਂ, ਸਗੋਂ ਆਪਣੀ ਮਤ ਅਤੇ ਆਪਣੀ ਸ਼ਰਾ ਦੇ ਅਨੁਸਾਰ ਮੇਰਾ ਲੇਖਾ ਲਵੇਗਾ। ਇਸ ਲਈ ਮੈਂ ਆਖਿਆ ਭਈ ਪਰਮੇਸ਼ਰ ਦੀ ਮਡ ਠੀਕ ਹੈ , ਭਾਵੇਂ ਸl ਭੇ ਲੋਕ ਉਹ ਦੇ ਵਿਰੁੱਧ ਹੋਣ, ਕਿਉਂ ਜੋ ਮੇਂ ਨੂੰ ਜਾਪਦਾ ਹੈ , ਜੋ ਭੁਗਵਾਨ ਧਰਮ ਦੀਆਂ ਗੱਲਾਂ ਨੂੰ ਚਾਹੁੰਦਾ ਹੈ, ਅਤੇ ਉਹ ਨੂੰ ਕੋਮਲ ਸਰਾਉ ਵਾਲਾ ਮਨ ਭਾਉਂਦਾ ਹੈ, ਅਤੇ ਜੇਹੜੇ ਸੁਰਗ ਦੇ ਰਾਜ ਦੇ ਨਮਿੱਤ ਆ ਪਣੇ ਆਪ ਨੂੰ ਮੂਰਖ ਬਣਾਉਂਦੈ ਹਨ, ਉਹ ਹੋਰਨਾਂ ਨਾਲੋਂ ਵਡੇ ਆ ਣੇ ਹਨ, ਅਤੇ ਜੇਹੜਾ ਗਾਲ ਮਨੁੱਖ ਮਸੀਹੀ ਨਾਲ ਪ੍ਰੇਮ ਰਖਦਾ ਹੈ, ਉਹ ਸੰਸਾਰ ਦੇ ਉੱਸ ਸਾਰਿਆਂ ਤੋਂ ਵਰੇ ਧਨਵਾਨ ਨਾਲੋਂ ਜੋ ੫ ਮਸੀਹੀ ਨੂੰ ਤੁੱਛ ਜਾਣਦਾ ਹੈ, ਵਡਾ ਧਨੀ ਹੈ, ਇਸ ਲਈ ਹੈ ਲਾਜੂ