ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/217

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

215

________________

३१५ ਨਸ਼ਟ ਹੋ ਜਾਂਦੇ ਹਨ ॥ ਬਣਾਦੀ ਦਾ ਵਰਨਣ ਬਾਹਰਣਾਂ ਪਰਬ ਇਹ ਦੇ ਮਗਰੋਂ ਮੇਂ ਸੁਪਨੇਂ ਚ ਡਿੱਠਾ, ਜੇ ਓਹ ਦੋਵੇਂ ਨਾ ਨਾਲ ਤੁਰੇ. ਜਾਂਦੇ ਸਨ, ਤਾਂ ਧਰਮਦਾਸ ਨੇ ਇਕ ਬਕਵਾਦੀ ਨਾ ਮਨੁੱਖ ਨਿੱਤ, ਹੜਾ ਉਨਾਂ ਚੋਂ ਕੁਛ ਵਿੱਥ ਉੱਤੇ ਲਾਂਹਡੇ ਲਾਂਭੇ ਤੁਰਿਆ ਜਾਂਦਾ ਸੀ, ਕਿਉਂ ਜੋ ਏ . ਥੋਂ ਦਾ ਰਾਹ ਮੋਹਕਲਾ ਸੀ, ਓਹ ਵਡਾ ਲੰਮਾਂ ਜੁਆਂਨ ਸੀ, ਅਤੇ ਦੂਰ ਸੁੰਦਰ ਬਰੂਪ ਬੀ ਦਿੱਸਦਾ ਸੀ, ਧਰਮਦਾਸ ਨੂੰ ਓਹਨੂੰ ਹਾਕ ਮਾਰ ਕੇ ਪੁੱਛਿਆ। ਤਾ ਕਿੱਧਰ ਨੂੰ ਜਾਂਦਾ ਹੈ ? ਸੁਰਗ ਦੇ ਨਗਰ ਨੂੰ ਜਾਣਾ ਹਈ ਓਹ ri All Hea