ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/22

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
20


ਮਸੀਹੀ ਨੈ ਉਤਰ ਦਿਤਾ - ਮੈਂ ਤਾਂ ਛੇਤੀ ਤੁਰਨਾ ਚਾਹੁੰਦਾ ਹਾਂ ਪਰ ਮੋਢੇ ਦੇ ਭਾਰ ਦੇ ਮਾਰੇ-ਮੇਂ ਛੇਤੀ ਨਹੀਂ ਤੁਰ ਸਕਦਾ 11. , ਫੇਰ ਮੈਂ ਸੁਪਨੇ ਵਿਚ ਡਿੱਠਾ ਜੋ ਓਹ ਦੋਵੇਂ ਆਪੋ, ਵਿਚ ਗੱਲਾਂ ਕਰਦੇ ਕਰਦੇ ਇਕ ਵਡੀ ਸਾ ਰੀ ਖੁਭਣ ਵਿੱਚ ਅਚਣਚੇਤ ਜਾ ਪਏ - ਉਸ ਖੁਭਣ ਦਾ ਨਾਉਂ ਨਿਰਾਸ਼ਤਾ ਸੀ ਇਥੇ ਕੁਛ ਹਿਰਤੋੜੀ ਓਹ ਚਿਕੜ ਨਾਲ ਲਿਬੜ ਪਿਥੁੜ ਹੋਏ ਪਏ ਰਹੇ, ਅਤੇ ਮਸੀਹੀ ਆਪਣੇ ਮੋਢੇ ਦੇ ਭਾਰ ਦੇ ਕਾ ਰਨ ਖੁਭੌਣ ਵਿਚ ਹੈਡਾਹਾਂ ਨੂੰ ਹੱਸਣ ਲਗਾ 11 | ਤਦਭੋਲੇ ਨੇ ਆਖਿਆ ਦਸ ਬਾਰਾਂ ਮਸੀਹੀ ਹੁਣ ਅਸੀਂ ਕਿੱਥੇ ਆਣ ਫਸੇ ?, ਮਸੀ। ਹੀ ਨੇ ਆਖਿਆ ਯਾਰ ਮੇਂ ਕੀ ਦੱਲਾਂ ਮੈਂਨੂੰ ਤਾਂ ਕੁਛ ਨਹੀ ਆਹੁਦੀ , ਇਹ ਸੁਣਕੇ ਭੋਲਾ ਡਿੱਬਾ ਹਿਣ ਲੱਗਾ, ਅਤੇ ਕਰੋਧ ਨਾਲ ਆਪਣੇ ਨਾਲ ਦੇ ਨੂੰ ਆਖਿਓਸੁ, ਭਲਾ ਇਹ ਉਹੋ ਚੰਗੀ ਥਾਂ ਹੈ, ਜਿਹਦੀ ਤੂੰ ਹੁਣੇ ਮੇਰੇ ਨਾਲ ਗੱਲ ਕਰਦਾ ਸੀ, ਜੇਕਰ ਸਾਡੀ ਜਾਤਾ ਦੇਅਰੰਭਵਿਚ ਹੀਅਜਿਹਾ