ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/229

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

227

________________

ਕੋਈ ਪਤਾ ਦਿੱਸ ਪੈਂਦਾ ਹੈ, ਸਗੋਂ ਪਸ਼ੂ ਆਪਣੇ ਢਾਬ ਉਤੇ ਇਸ ਨਾਲੋਂ ਬੜੀ |ਹੁਤ ਚੰਗੀ ਤਰਾਂ ਨਾਲ ਪਰਮੇਸ਼ਰ ਦੀ ਸੇਵਾ ਕਰਦੇ ਹਨ, ਅਤੇ ਉਹ ਦੇ ਕਾ ਰਨ ਪਰਮੇਸ਼ਰ ਦੇ ਨਾਓ ਦੀ ਅਰ ਮਤ ਦੀ ਨਿੰਦਿਆ ਹੁੰਦੀ ਹੈ ( ਪੜੀ ਭੂਮੀਆਂ ਨੂੰ : ਕਾਂਡ ੧੪ - ੧੫ ਪੌੜੀ) ਬਾਹਰ ਦੇ ਉਸ ਪਾਸੇ ਜੇਧਰ ਉਸ ਦਾ ਘਰ ਹੈ, ਧਰਮ ਦਾ ਵਡਾ ਅਪਜਸ ਹੁੰਦਾ ਹੈ, ਉਹ ਦੇ ਬਾਰੇ ਜਾਣੂ ਪਛਾਣੂ ਉਸ ਉੱਤੇ ਇਹ ਕਹਾਉਤ · ਪਾਉਂਦੇ ਹਨ “ ਬਾਹਰ ਧੋਤੀ ਤੂਮੜੀ ਅੰਦਰ ਇਸ ਨੇ ਕੋਰ “ਬਾਹਰੋਂ ਪਾੜ ਤੇ ਘਰ ਅੰਦਰ ਤਾਨ ਵਿਚਾਰਾ ਉਸ ਦੇ ਘਰ ਦੇ ਲੋਕ ਬੀ ਵਿਚਾਰੇ ਉਸ ਦਾ ਇਹੋ ਹਾਲ ਅੱਛੀ ਤਰਾਂ ਨਾਲ ਜਾਣਦੇ ਹਨ । | ਉਹ ਦਾ ਸੁਭਾਉ ਅਜਿਹਾ ਕਰੋਧੀ ਅਰ ਕਰੜਾ ਹੈ, ਅਤੇ ਆਪਣੇ ਨੌਕਰਾਂ ਨੂੰ ਐਨੀਆਂ ਗਾਲਾਂ ਕਢਦਾ ਹੈ ਅਰ ਉਨ੍ਹਾਂ ਨਾਲ ਅਜਿਹਾ ਬੁਰਾ ਵਰਤਾਉr