ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/23

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

21

________________

ਕਲੇਸ਼ ਹੈ, ਤਾਂ ਕੀ ਜਾਣਿਐ, ਅਗੇ ਕੀ ਕੀ ਬਿਪਤਾ ਅਤੇ ਦੁਖ ਪਏਗ ਸੋਜੇ ਮੈਂ ਇਸ ਬਲਾਥੋਂ ਆਪਣੀ ਜਿੰਦੁ ਸੰਭਾਲ ਕੇ ਛੁਗ, ਤੂੰ ਓਹ ਸੋਹਣੀ ਥਾਂ ਤੇਰੇ ਲਈ ਹੀ ਛਡ ਦਿਆਂਗਾ। ਇਹ ਆਖਕੇ ਵਡੇ ਜੋਰ ਨਾਲ ਦੋ ਤਿੰਨ ਵਾਰੀ ਉਛਲਿਆ ਅਤੇ ਓਹ ਦੇ ਵਿਚੋਂ ਨਿਕੱਲਕੇ ਆਪਣੇ ਘ ਦਾ ਰਾਹ ਫੜਿਆ, ਅਤੇ ਤੁਰ ਪਿਆ, ਅਤੇ ਮਸੀਹੀ ਨੇ ਓਹ ਨੂੰ ਫੇਰ ਕਦੀ ਨਾ ਡਿੱਠਾ r . ਹੁਣ ਮਸੀਹੀ ਵਿਚਾਰਾ ਇੱਕਲਾ ਹੀ ਨਿਰਾਸ਼ ਖੁਭਣ ਵਿੱਚ ਖੁਭਾ ਹੋਆ ਰਹਿ ਗਿਆ, ਅਤੇ ਓ॥ ਹਜਤਨ ਕਰਦਾ ਸੀ ਕੁਈ ਕਿਵੇਂ ਨਾ ਕਿਵੇਂ ਹੱਥ ਪੈਰ ਮਾਰ ਕੇ ਤਾਕੀ ਦਰਜੇ ਦੇ ਨੇੜੇ ਖੁੱਭਣ ਚੋਂ ਉ ਸਪਾਰ ਲੰਘ ਜਾਵਾਂ - ਸੋ ਉਸ ਨੇ ਭਾਣੈ ਹੀ ਜੋਰ ਲਾਇਆ, ਤਾਂ ਬੀ ਆਪਣੇ ਮੋਢੇ ਦੇ ਭਾਰ ਦੇ ਕਾਰਨ ਨੈਕਲ ਨਾ ਸੱਕਿਆ- ਐਨੇਂ ਨੂੰ ਮੈਂ ਸੁਪਨੇ ਵਿੱਚ ਡਿੱਠਾ ਭਈ ਸਹਾਇਕ ਨਾਮੇ ਇਕ ਨੂੰ ਖ ਉਸਦੇ ਕੋਲ ਆਇਆ, ਅਤੇ ਪੁਛੱਣ ਲੱਗਾ ਭਈ ਤੂੰ ਇਸ ਖੁਭਣ ਵਿਚ ਪਿਆ ਕੀ ਕਰਦਾ ਹੈਂ ? ਮਸੀਹੀ ਬੋਲਿਆ ਮਹਾਰਾਜ ਮੇਰੇ ਗੁਰੂ ਨੂੰ ਮੈਨੂੰ ਇਹ ਉਪਦੇਸ਼ ਦਿੱਤਾ ਭਈ ਪਰ ਦੇ ਕਲੇਸ਼ ਚੋਂ ..