ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/230

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
228

________________

ਕਰਦਾ ਹੈ, ਜੋ ਓ ਚਾਰੇ ਨਹੀਂ ਜਾਣਦੇ, ਜੋ ਉਸ ਦੀ ਨੌਕਰੀ ਕਿਕੂਰ ਕਰ ਨ, ਜਾਂ ਉਸ ਨਾਲ ਕੇਕਰ ਗੱਲ ਕਰਨ, ਜੇਹੜੇ ਜੇਹੜੇ ਉਸ ਨਾਲ ਵਰਤਦੇ ਰਹਿੰਦੇ ਹਨ, ਕਹਿੰਦੇ ਹਨ, ਜੋ ਇਸ ਦੇ ਨਾਲ ਲੈਣ ਦੇਣ ਕਰਨ ਨਾਲੋਂਡੱਗਾਂ ਨਾਲ ਵਰਤਣਾ ਚੰਗਾ ਹੈ, ਕਿੰਉਂ ਜੋ ਉਨਾਂ ਟੱਚ ਕੁੱਛ ਕੁੱਛ ਤਾਂ ਭੁਲਮ ਸਉ ਹੈ, ਪਰ ਇਸ ਵਿਚ ਤਾਂ ਡੀ ਬੀ ਨਹੀਂ, ਇਹ ਵਰ ਮੇਲਾ ਹੈ , ਇੱਹ ਬਕਵਾਦੀ ਇਨਾਂ ਨੂੰ ਬੀ ਛਲ ਜਾਂਦਾ ਹੈ, ਇਸ ਥੋਂ ਵਧ ਕੇ ਉਹ ਨੇ ਆ ਪਣੇ ਪੁੜਾਂ ਨੂੰ ਆਪਣੇ ਚੇਲੇ ਬਣਾਘਾ ਹੈ, ਅਤੇ ਜੇ ਉਹ ਉਨ੍ਹਾਂ ਵਿੱਚੋਂ ਕਿਸੇਵਿਚ ਪਰਮੇਸ਼ਰ ਦਾ ਭੈ ਜਾਂ ਨਰਮੀ ਫੁੱਖੇ, ਤਾਂ ਉਹ ਨੂੰ ਮੂਰਖ ਅਤੇ ਡਰਪੋਕ ਅਤੇ ਨਿਕਾਰਾ ਕਹਿਕੇ ਘਰ ਬੈਂ ਅਤੇ ਕੰਮ ਕਾਰ ਥੋਂ ਹਟਾਉਂਦਾ ਹੈ, ਅਤੇ ਓਪ ਰਿਆ ਦੇ ਅੱਗੇ ਉਹ ਦੀ ਨਿੰਦਿਆ ਕਰਦਾ ਹੈ, ਮੈਂ ਕਹਿੰਦਾ ਹਾਂ ਭਈ ਉਹ