ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/233

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
231

________________

ਉਹ ਦੋ ਗੱਲਾਂ ਹਨ, ਉਨ੍ਹਾਂ ਵਿੱਚ ਕਿੰਨਾ ਭਿੰਨ ਭੇਦ ਹੈ, ਜੇਨਾਂ ਜੀਵ ਅਤੇ ਤੇ ਸਰੀਰ ਵਿੱਚ ਹੈ , ਕਿਉਂਕਿ ਜੇਕਰ ਜੀਵ ਖੋ ਬਾਣੂ ਸਰੀਰ ਨਿਰਾ ਲੋਥ ਹੀ ਲੈਬ ਹੈ , ਤੇਹਾ ਹੀ ਕਰਨੀ ਚੋਂ ਬਿਨਾਂ ਕਹਿਣਾ ਨਿਰਾ ਲੋਥ ਦੇ ਸਮਾਨ ਹੈ, ਧਰਮ ਦੀ ਜਿੰਦ ਕਰਨੀ ਹੀ ਹੈ, ਸੱਚੀ ਅਤੇ ਨਿਰਮਲ ਭਗ ਤੀ ਪਿਤਾ ਪਰਮੇਸਰ ਦੇ ਅੱਗੇ ਇਹ ਹੈ , ਭਈ ਅਨਾਥਾਂ ਅਤੇ ਬਿਧਵਾ ਦੀ ਉਨਾਂ ਦੇ ਦੁਖ ਦੇ ਵੇਲੇ ਸੁਰਤ ਸੰਭਾਲ ਕਰਨੀ , ਅਤੇ ਆਪਣੇ ਆਪ ਨੂੰ ਜਗਤ ਚੋਂ ਬੇਦਾਗ ਅਰਥਾਤ ਨਿਹਕਲੰਕ ਰਖਣਾ ( ਯਾਕੂਬ ਦੀ ਪੜੀ ਕਾਂਡ ੨੩ ਪੌੜ) ਬਕਵਾਦੀ ਨੂੰ ਇਸ ਗੱਲ ਦੀ ਖ਼ਬਰ ਨਹੀਂ ਹੈ, ਉਹ ਸਮਝ ਦਾ ਹੈ , ਜੋ ਨੇਰੇ ਬੁਣਨੇ ਅਤੇ ਹੇਣੇ ਨਾਲ ਹੀ ਸੱਚਾ ਮਸੀਹੀ ਬਣਦਾ ਹੈ। ਅਤੇ ਇਸੇ ਤਰਾਂ ਓਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ , ਸੁਣਨਾਨੇਰਾ nicolonial hief= i minishiniihਜ -