ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/239

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

237

________________

ਤਾਂ ਓਹ ਪੇਕੁਰ ਪ੍ਰਗਟ ਹੁੰਦੀ ਹੈ ? ਬਕਵਾਦੀ ਨੂੰ ਕਿਹਾ ਕਿ ਇਸ ਤੁਹਾਡੇ ਪ੍ਰਸ਼ਨ ਥੋਂ ਮੈਂ ਵੇਖਦਾ ਹਾਂ ਜੋ ਸਾਡੀ ਬਾਤ ਚੀਤ ਵਸਤਾਂ ਦੀ ਤਾਕਤ ਦੇ ਵਿਖੇ ਹੋਫੇਗੀ , ਅੱਛਾ ਤੁਹਾਡੀ ਖੁਸ਼ੀ, ਪ੍ਰਸ਼ਨ ਤਾਂ ਇਹ ਚੰਗਾ ਹੈ, ਅਤੇ ਮੈਂ ਪ੍ਰਸੰਨਤਾ ਨਾਲ ਉੱਤਰ ਦਿੰਦਾ ਹਾਂ, ਮੇਰਾ ਉਤਰ ਇਹ ਹੈ, ਪਹਿਲੇ ਜਦ ਕਿਸੇ ਦੇ ਮਨ ਉਤੇ ਪਰਮੇਸਰ ਦੀ ਕਿਰਪਾ ਹੁੰਦੀ ਹੈ , ਤਾਂ ਉਸ ਨੇ ਵਿੱਚ ਪਾਪ ਦੇ ਸੰਬੰਬੇ ਪਰ ਰਮੇਸਰ ਦੇ ਰੁੱਧ ਠੰਢੇ ਬਾਹਾਂ ਦੀ ਅਵਾਜ਼ ਆਉਂਦੀ ਹੈ, ਦੂਜੀ ਗੱਲ ਹੈ , ਐਨੇ ਨੂੰ ਧਰਮਦਾਸ ਨੂੰ ਉਸ ਨੂੰ ਰੋਕ ਕੇ ਆਖਆ ਖਲੋ ਜਾਓ ਮਹਾਰਾਜ ਅਲੀ ਇੱਕ ਇੱਕ ਕਰਕੇ ਗੱਲਾਂ ਨੂੰ ਮੁਕਾਇਐ, ਮੈਂ ਨੂੰ ਤੁਹਾਡਾ ਇਹ ਉਤੱਰ ਚੰਗਾ ਨਹੀਂ ਲੱਗਦਾ, ਮੈਂ ਸੱਮਝਦਾ ਹਾਂ, ਜੋ ਇਹ ਕਹਿਣਾ ਚੰਗਾ ਹੈ , ਭਾਈ। ਜਿਹਦੇ ਮਨ ਉਤੋਂ ਪਰਮੇਸ਼ਰ ਦੀ ਖੈਰਪਾ ਹੁੰਦੀ ਹੈ, ਤਾਂ ਉਹ ਐਓ ਪਰਗਟ