ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/245

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

243

________________

ਕਰੇ, ਤਾਂ ਕਿਰਪਾ ਦੇ ਕੰਮ ਦਾ ਹੋਰ ਕੋਈ ਪਤਾ ਦੱਸ ਖਾਂ, ਉਹ ਬਾਸ਼ਿਆ ਹੋਰ ਕੋਈ ਪਤਾ ਨਹੀਂ' ਦਗਾ, ਕਿੰਉਂ ਜੋ ਮੇਰੀ ਅਰ ਤੇਰੀ ਸਮਝ ਵਿੱਚ ਵਫਾ ਭੇਦ ਹੈ, ਧਰਮਦਾਸ ਬੇਝਿਆ, ਹੱਛਾ ਮਹਾਰਾਜ , ਪਰ ਜੇ ਤੁਸੀ ਨਾ ਦੱਸੋਗੇ , |ਤਾਂ ਫੇਰ ਮੇਂ ਨੂੰ ਆਰੇ ਦੇਓ , ਤਾਂ ਮੈਂ ਵਰਨਣ ਕਰਾਂ ? ਬਕਵਾਦੀ ਨੂੰ ਆ ਖਿਆ ਜੋ ਚਾਹੇ ਸੋ ਕਰੇ, ਧਰਮਵਾਲ ਨੇ ਕਿਹਾ ਸੁਣ , ਜਦ ਕਿਸੇ ਦੇ ਮਨ ਵੇਚ ਕਿਰਪਾ ਦੇ ਕੰਮ ਦਾ ਅਰੰਭ ਹੁੰਦਾ ਹੈ, ਤਾਂ ਨਿਊਗ ਚਾਹੇ ਉਸੇ ਜਣੇ ਆਪ ਪ ਨੂੰ , ਚਾਹੇ ਉਸ ਦੇ ਨਾਲ ਦਿਆਂ ਨੂੰ ਪਰਗਟ ਹੁੰਦਾ ਹੈ , ਜਿਹਾ ਕਿ ਜਿਸਦੇ ਮਨ ਵਿਚ ਇਹ ਕੰਮ ਹੋਆ ਹੈ, ਉਹ ਉਸ ਨੂੰ ਅੱਓ ਪਰਗਟ ਹੁੰਦਾ ਹੈ, ' ਜੋ ਓਹ ਮੱਨੁਖ ਜਾਣਦਾ ਹੈ, ਭਈ ਮੈਂ ਵਡਾ ਪਾਪੀ ਹਾਂ, ਅਤੇ ਮੇਰਾ ਸੁਮ' . ਓ . ਮੂਲੋਂ ਅਸ਼ੁੱਧ ਹੈ , ਅਤੇ ਮੇਰਾ ਮਨ ਬੇ ਪਰਤੀਤਾ ਹੈ , ਅਤੇ ਜੇ Auth.