ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/247

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

245

ਯਰਮਿਆਹ ਦੀ ਪੋਥੀ ੩੧ ਕਾਂਡ ੧੯ ਪੌੜੀ।
ਮੱਤੀ ਕਾਂਡ ੬ ਪੌੜੀ
ਰਸੂਲਾਂ ਦੇ ਕਰਤਬ ੬ ਕਾਂਡ ੧੫ ਪੌੜੀ
ਪਤ੍ਰੀ ਗਲਾਤੀਆਂ ਨੂੰ ੧ ਕਾਂਡ ੧੫-੧੬ ਪੌੜੀ।
ਪਰਕਾਸ਼ ਦੀ ਪੋਥੀ ੨੧ ਕਾਂਡ ੬ ਪੌੜੀ ।

ਫੇਰ ਜਿਹੀ ਉਸ ਦੀ ਨਿਹਚਾ ਤਕੜੀ ਹੁੰਦੀ ਹੈ, ਤੇਹਾ ਹੀ ਉਸਦਾ ਅਨੰਦ ਹੋਊ ਅਚ ਤੇਹਾ ਹੀ ਉਸ ਦਾ ਪਿਆਰ ਪਵਿਤ੍ਰਤਾਈ ਵੱਚ ਹੋਊ, ਤੇਹੀ ਹੀ ਉਸ ਦੀ ਲੋਚਾ ਆਪਣੇ ਮੁਕਤਿ ਦਾਤੇ ਦੀ ਪਛਾਣ ਲਈ ਵਧੀਕ ਹੋਵੇਗੀ, ਅਤੇ ਓਹ ਇਸ ਜਗਤ ਵਿੱਚ ਬੀ ਉਸ ਦੀ ਸੇਵਾ ਕਰਨ ਨੂੰ ਲਕ ਬੱਧਾ ਤਯਾਰ ਰਹੇਗਾ, ਪਰ ਮੈਂ ਕਹਿੰਦਾ ਹਾਂ, ਜੋ ਭਾਵੇਂ ਕਿਰਪਾ