ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/248

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

246

________________

੧੪੬ ਦਾ ਕੰਮ ਇਸੇ ਪਰਕਾਰ ਪਰਗਟ ਹੁੰਦਾ ਹੈ, ਤਾਂ ਬੀ ਮਨੁਖ ਆਪ ਦੀਆਂ ਪਲੀਤੀਆਂ ਦੇ ਕਾਰਨ ਅਤੇ ਆਪਣੇ ਬੁੱਧਹੀਣ ਮੱਨ ਦੇ ਸੱਬ ਥੋਂ ਰੁਲੇਖਾ ਖਾ ਕੇ ਅਸੀਂ ਕਿਵੇਂ ਪਛਾਣਦਾ ਹੈ , ਭਈ ਇਹ ਪਰਮੇਸਰ ਦੀ ਕਿਰਪਾ ਦਾ ਕੰਮ ਹੈ, ਇਸੇ ਕਰਕੇ ਕਿਰਪਾ ਦੇ ਕੰਮ ਦੀ ਪਛਾਣ ਲਈ ਬੜੀ ਤੀਖਣ ਬੁੱਧੀ ਦੀ ਵਡੀ ਲੋੜ ਹੈ , ਹੋਰਨਾ ਲੋਕਾਂ ਨੂੰ ਕਿਰਪਾ ਦਾ ਕੰ ਮਸੀਹ ਉੱਤੇ ਪੱਕੀ ਨਿਹਚਾ ਅਰ ਪ੍ਰਤੀਤ ਕਰਨ ਤੋਂ ਪਰਗਟ ਹੁੰਦਾ ਹੈ, ਅਤੇ ਇਨ੍ਹਾਂ ਉੱਤੇ ਉਸ ਪਰਤੀਤ ਦੇ ਅਨੁਸਾਰ ਆਪਣਾ ਵਰਤਣ ਵਿਹਾਰ ਰੱਖਣ ਏਂ, ਅਬਾਤ ਆਪਣੈ ਮਨ ਵਿਚ ਆਪਣੇ ਘਰ ਬਾਰ ਵਿੱਚ ਜੇ ਉਹ ਹਬੀ ਹੋਵੇ ) ਅਤੇ ਲੰਝਾਰ ਦੇ ਲੋਕਾਂ ਨ ' ਆਲ ਬੱਚਿਆਈ ਨਾਲ ਗੱਲਾਂ ਬਾਤਾਂ ਕਰਨ ਵਿੱਚ ਨੇਕੀ ਕਰਨ ਤੋਂ ,