ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/249

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

247

________________

ਜਿਸ ਤੋਂ ਉਸ ਨੂੰ ਇਹ ਸਮਾ ਮਿਲਦੀ ਹੈ, ਕਿ ਪਾਪ ਥੋਂ ਮਨ ਕਰਮ ਕੇ ਘੁੰਨ ਕਰੇ , ਅਤੇ ਪਾਪ ਦੇ ਸੱਬਥੇ ਗੁਪਤ ਵਿੱਚ ਆਪਣੇ ਆਪ ਚੋਂ ਬੀ ਨ ਕਰੇ, ਅਤੇ ਆਪਣੇ ਵਬੰਰ ਨੂੰ ਵੀ ਇਸ ਕੰਮ ਦੀ ਵੱਲ ਪ੍ਰੇਰੇ, ਅਤੇ ਸੰਸਾਰ ਵਿਚ ਨੇਕੀ · ਨੂੰ ਵਧਾਵੇ , ਮੇਰੀਆਂ ਗੱਲਾਂ ਨਾਲ ਹੀ ਨਹੀਂ, ਜੇਹਾ ਕਪਟੀ ਅਰ ਬਕਵਾਦੀ ਮਨੁੱਖ ਕਰ ਸਕਦਾ ਹੈ, ਸਰੀ ਨਿਹਚਾ ਅਤੇ ਪ੍ਰੇਮ ਨਾਲ ਪਰਮੇਸ਼ੁਰ ਦੇ ਬਚਨ ਮੰਨਣ ਥੋਂ (੫ ਜਬੂਰ ੨੩ ਪੋਂਡੀ ( ਮੱਤੀ ਪ ਕਾਂਡ । ਯੂਹੰਨਾ ੧੪ ਕਾਂਡ ੧੫ | ਪਤੀ ਰੂਮਿਆਂ ਨੂੰ ੧੦ ਕਾਂਡ ਦੀ -੧੭| ਪੜੀ ਲੰਪੀਆਂ ਨੂੰ ੩ ਕਾਂਡ ੧੬ -੩ ਪੌੜੀ) ਮਹਾਰਾਜ ਹੁਣ ਮੈਂ ਤਾਂ ਕਿਰਪਾ ਦੇ ਕੰਮ ਅਤੇ ਉਹ ਦੇ ਪਰਗਟ ਹੋਣ ਦਾ ਵਰਨਣ ਕਰ ਚੁੱਕਾ ਹਾਂ , ਜੇ ਇਸ ਵਿੱਚ ਤੁਹਾਨੂੰ ਕੁਝ ਸੰਸਾ ਹੈ, ਤਾਂ ਭਰਮ ਕੱਢ ਲਓ , ਨਹੀਂ ਤਾਂ ਮੈਂ ਨੂੰ ਆਰਮਾ வெட்டப்பட்ட பொட்டிட்டாங்கட்டப்பட்டவையாபாடbdங்கப்படி வா