ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/250

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

248

________________

੨੪ ਦਿਓ, ਜੋ ਹੁਣ ਤੁਹਾਥੋਂ ਦੂਜਾ ਪ੍ਰਸ਼ਨ ਪੁੱਛਾਂ , ਬਕਵਾਦੀ ਨੇ ਕਿਹਾ, ਨਹੀਂ ਹੀ ਜੀ ਮੇਂ ਨੂੰ ਕੋਈ ਸੰਦੇਹ ਨਹੀਂ, ਮੈਂ ਰਾ ਸੁਣਨਾ ਹੀ ਚਾਹੁੰਦਾ ਹਾਂ, ਨੰਬੰਗ ਆਪਣਾ ਦੂਜਾ ਪ੍ਰਸ਼ਨ ਕਰੋ, ਧਰਮਦਾਬ ਬੋਲਿਆ, ਹਛਾ ਜੀ ਪ੍ਰਸ਼ਨ ਇਹ ਹੈ, ਭਲਾ ਤੁਸੀਂ ਇਸ ਵਰਨਣ ਦੇ ਪਹਿਲੇ ਭਾਗ ਦਾ ਪਰਤਾਵਾ ਕੀਤਾ ਹੈ, ਅਤੇ ਤੁਹਾਡੇ ਕੰਮ ਅਤੇ ਤੌਲ ਚਾਲ ਇਹ ਨੂੰ ਸਿੱਧ ਕਰਦੇ ਹਨ, ਅਥਵਾ ਕੀ ਤੁਹਾਡੇ ਧਰਮ ਦੀ ਨਿਉਂ ਨਿਰੀ ਜੁਬਾਨਸ਼ਾਹੀ ਅਤੇ ਚਰਚਾ ਉੱਤੇ ਹੀ ਹੈ, ਕਰਨੀ ਅਰ ਸੱਚਿਆਈ ਤੈਨਹੀਂ ਹੈ ? ਜੇ ਤੁਸੀਂ ਮੇਂ ਨੂੰ ਇਸ ਦਾ ਉਤਰ ਦਿਓ, ਤਾਂ ਦ ਕਰਕੇ ਨਿਰੀ ਊਰੋ ਗੱਲ ਆਖੋ, ਜਿਹ ਦੇ ਉੱਤੇ ਅਕਾਸ਼ ਪੁਰਬਰ ਬੀ ਸਾਖੀ ਦੇ • {ਵੇ , ਕਿ ਸੱਤ ਹੈ , ਅਤੇ ਜਿਸ ਨੂੰ ਤੁਹਾਡਾ ਆਪਣਾ ਮਨ ਬੀ ਸੱਤ