ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/251

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

249

________________

ਆਖੇ, ਕਿਉਂ ਜੋ ਉਹ ਜੇਹੜਾ ਆਪਣੀ ਵਡਿਆਈ ਕਰਦਾ ਹੈ , ਪਰ ਵਾਨ ਨਹੀ ਹੁੰਦਾ ਹੈ, ਬਾਰੇ ਜ਼ੋਹਦੀ ਵਡਿਆਈ ਪਰਮੇਸ਼ਰ ਕਰੇ , ਇਹ ਦੇ ਬਾਊ ਜੌਹੜਾ ਕਹੋ ਭਈ ਮੈਂ ਇਹੋ ਜਿਹਾ ਹਾਂ ਜਾਂ ਉਹੋ ਜਿਹਾ ਹਾਂ, ਜਦ ਉਸ ਦੇ ਕਚ ਰ ਬੋਲ ਚਾਲ ਅਰ ਸਭ ਗੁਆਢੀ ਉਹ ਨੂੰ ਝੂਠਾ ਬਣ ਉਂਦੇ ਹਨ , ਅਤੇ ਓਹ ਅੱਤ ਵਡਾ ਪਾਪੀ ਹੋਊ , ਤਾਂ ਇਹ ਡਿਆਈ ਹੈ, ਤਾਂ ਬਕਵਾਦੀ ਪਹਿਲੇ ਤਾਂ ਢੀਆ ਦੇ ਮਾਰੇ ਸ਼ਰਮਿੰਦਾ ਹੋਣ ਲੱਗਾ , ਪਰ ਫੇਰ ਸੁਰਤ ਸੰਭਲ ਕੇ ਉਹ ਬੋਲਣ ਲੱਗਾ , ਭਈ ਹੁਣ ਤੂੰ ਵੇ ਅੜ ਬਿਬੇਕ ਅਰ ਪਰਮੇਸ਼ਰ ਦੀਆਂ ਗੱਲਾਂ ਛੇੜਦਾ ਹੈ - ਨਾਲੇ ਜੋ ਕਿਹਾ ਗਿਆ ਹੈ, ਉਹ ਵੀ ਸਾਖੀ ਲਈ ਪਰਮੇਸ਼ਰ ਦੀ . ਲ ਨ ਲਾਉਂਦਾ ਹੈ , ਇਸ ਪਰਕਾਰ ਦੀ ਬਾਤ ਚੀਤ ਦੀ ਮੈਂ ਨੂੰ , Distanta intreaba ilihan