ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/254

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

252

________________

੩੫੩ ' ਪਾਣੀਹਾਰ ਹੈ, ਤੂੰ ਏਧਰ ਉਧਰ ਗੱਪਾਂ ਸੁਣਨ ਨੂੰ ਹੀ ਲੱਕ ਬੱਧਾ ਹੋਆ ਹੈ, ਅਤੇ ਬਿਨਾ ਵਿਚਾਰੇ ਤੁਸੀ ਲਾਉਣ ਦੇ ਵਡੇ ਉਸਤਾਦ ਜੇ ਮੇਰਾ ਤੇਰੇ ਨਾਲਜੀ ' ਨਹੀਂ ਲਗਦਾ ਅਰ ਹੁਣ ਮੈਂ ਚਲਿਆ ਜਾਂਦਾ ਹਾਂ ॥ | ਤਦ ਮਸੀਹੀ ਕੋਲ ਆਆ, ਅਤੇ ਆਪਣੇ ਝੁਰਾ ਨੂੰ ਆਖਸ, ਕਿਉਂ ਮਹਾਰਾਜ ਖਆ ਜੇ , ਮੈਂ ਤੁਹਾਨੂੰ ਦੱਸਿਆ ਸੀ, ਭੂਈ ਤੁਹਾਡੀ ਗੱਲ ਉ4 ਹ ਨੂੰ ਚੰਗੀ ਨਹੀਂ ਲਗਣੀ , ਆਪਣੀ ਬੁਰੀ ਚਾਲ ਸੁਧਾਰਨ ਨਾਲੋਂ ਤੁਹਾ ਨੂੰ ਛੱਡਣਾ ਉੱਹ ਚੰਗਾ ਸਮਝਦਾ ਹੈ , ਪਰ ਹੁਣ ਉਹ ਚਲਿਆ ਗਿਆ, ਜੋ ਹਛਾ ਉਹ ਨੂੰ ਜਾਣ ਦਿਓ, ਇਸ ਵਿੱਚ ਨਿਰਾ ਉਥੇ ਦਾ ਘਾਟਾ ਹੈ, ਹੋਰ ਰੇਸ਼ੇ ਦਾ ਨਹੀ, ਹੁਣ ਸਾਨੂੰ ਉਹ ਛੱਡਣਾ ਨਾ ਪਿਆ, ਅਰ ਇਹੋ ਜਿਹਾ * ਹੋ ਕੇ ਜੇ ਓਹ ਸਾਰੀ ਸੰਗਤ ਵਿਚ ਰਹਿੰਦਾ ਤਾਂ ਸਾਡੀ ਅੰਟੀ ਪਲੀਤ ਕਰਦ ॥