ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/255

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
253

________________

..... ੨੫3 ਇਸ ਤੋਂ ਬਾਲੂਸ ਰਸੂਲ ਸਾਨੂੰ ਇਹ ਗੁਰਮਤਾ ਦਿੰਦਾ ਹੈ ਭਈ ਇਹੋਜੇਹੇ ਲੋਕਾਂ ਥੋਂ ਲਾਂਭੇ ਹੋ , ਧਰਮਦਾਸ ਬੋਲੇਆ ਸੱਚ ਹੈ ਮਹਾਰਾਜ, ਤਾਂ ਬੀ ਮੈਂ ਬਹੁਤ ਪ੍ਰਸਿੰਨ ਹਾਂ ਜੋ ਉਹ ਦੇ ਨਾਲ ਮੈਂ ਕੁੱਛ ਗੱਲਾਂ ਕੀਤੀਆਂ ਕੀ ਜਾਣੇ ਭਈ ਓਹ ਉਨ੍ਹਾਂ ਉੱਤੇ ਫੌਰ ਧਿਆਨ ਕਰੇਗਾ, ਹੱਛਾ ਜੋ ਹੋਆ ਸੋ ਹੋਆ, ਮੈਂ ਤਾਂ ਉਹ ਨੂੰ ਸਿੱਧੀਆਂ ਗੱਲਾਂ ਦੱਸੀਆਂ, ਜੇ ਓਹ ਹੁਣ ਨਾਸ ਹੋ ਜਾਵੇ, ਤਾਂ ਮਾਂ ਨੂੰ ਉਹ ਦੀ ਹੱਤਿੱਆ ਦਾ ਕੁੱਛ ਦੋਸ ਨਹੀਂ, ਮਸੀਹੀ ਨੇ ਕੇਹਾ ਥਾਂ ਚੰਗਾ ਕੀਤਾ , ਜੋ ਉਹ ਦੇ ਨਾਲ ਇਹੋ ਜੇਹੀਆਂ ਸਿੱਧੀਆਂ ਗੱਲਾਂ ਕੀਤੀਆਂ ਸਮਾ ਅਜੇਹਾ ਬੁਰਾ ਹੈ, ਜੋ ਲੋਕ ਇੱਕ ਦੂਏ ਨਾਲ ਸਿੱਧੀਆਂ ਗੱਲਾਂ ਨਹੀਂ ਕਰਦੇ . ਅਤੇ ਇਸੇ ਕਾਰਨ ਬਾਹਲੇ ਮਨੁੱਖ ਧਰਮ ਦੀ ਵਲੋਂ ਨੱਕ ਚੜ੍ਹਾਉਂਦੇ ਹਨ , ਕਿਉਂ ਜੋ ਇਹੋ ਜੇਹੇ ਬਕਵਾਦੀ ਮੂਰਖ, ਜਿਨਾਂ ਦਾ ਧਰਮ ਨਿਰਾ ਮੂੰਹ -- Digitized by Paniah Digital Librana m naniahdianlihan