ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/259

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

257

________________

੩੫ . . ਓਹ ਨੇਰੇ ਵਚੇ ਹੋਏ, ਅਤੇ ਛਾੜੇ ਹਨ ॥ ੧੩ ਤੇਹਰਵਾਂ ਪੂਰਬ ਇਸ ਪਰਬ ਟਿੱਚ ਇਸ ਗੱਲ ਦਾ ਵਰਨਣ ਹੈ, ਕੁਈ ਮਸੀਹੀ ਅਤੇ - ਧਰਮਦਾਸ'ਕਿਕੂਰਮਾ ਨਾਮ ਮੇਲੇ ਨੂੰ ਗਏ, ਅਰ ਉੱਥੇ ਕੁਰ ਦੁਖਾਏ ਗਏ ॥ ਹੁਣ ਅਜਿਹਾ ਹੋਆ ਈ ਜਾਂ ਓਹ ਦੋਵੇਂ ਉਸ ਬਣ ਨੂੰ ਲੰਘ ਗਏਂ , ਤੇ ਅਰ ਨੇਕਲਣ ਲੱਗੇ, ਤਾਂ ਧਰਮਦਾਸ ਨੇ ਪਿਛਾਂਹ ਖਿੱਤਾ ਤਾਂ ਕੀ ਵੇਖਦਾ ਹੈ, ਜੋ ਉਹ ਦਾ ਇੱਕ ਜਾਣੂ ਪਛਾਣ ਉਨਾਂ ਦੇ ਮਗਰ ਤੁਰਿਆ ਆਉਂਦਾ ਹੈ, ਧਰਮਦਾਸ ਨੇ ਮਸੀਹੀ ਨੂੰ ਆਖਿਆ ਖੋ ਭਾਈ ਜੀ , ਓਹ ਕੌਣ ॥ Dinib Banish Diction Lecanishdilib.am