ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/260

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

258

________________

ਤ੫. ਆਉਂਦਾ ਹੈ, ਤਦ ਮਸੀਹੀ ਨੇ ਪਿਛਾਂਹ ਵੇਖਕੇ ਆਖਿਆ, ਭਲਾ ਮਹ॥ ਰਾਜ ਇਹ ਤਾਂ ਉਪਦੇਸ਼ਕ ਸਾਹਿਬ ਮੇਰਾ ਗੁਰੂ ਹੈ । ਧਰਮਦਾਸ ਬੋਲੇ। ਆ ਇਹ ਮੇਰਾ ਬੀ ਗੁਰੂ ਹੈ , ਕਿਉਂ ਜੋ ਇਸੇ ਨੇ ਮਾਂ ਨੂੰ ਇਸ ਰਾਹ ਪਾਪ | ਹੈ, ਐਨੇ ਵਿੱਚ ਉਪਦੇਸ਼ਕ ਬੀ ਉਨਾਂ ਦੇ ਕੋਲ ਆਣ ਪਹੁੰਚਿਆ , ਅਤੇ ਈਸਾ ਜੀ ਦੀ ਫਤੇ ਬੁਲਾ ਕੇ ਆਖਆ ਪਿਆਰੇ ਅਤੇ ਤੁਹਾ ਨੂੰ ਤੇ ਹੋਵੇ, ਨਾਲੇ ਤੁਹਾਡੇ ਸਹਾਈ, ਅਨੰਦ ਗਹਿਣ, ਮਸੀਹੀ ਨੇ ਬੀ ਵ ਤੇ ਬੁਲਾ ਕੇ ਆਖਿਆ, ਜਮ ਜਮ ਆਓ ਮਹਾਰਾਜ ਜੀ ਆਇਆਂ ਨੂੰ। ਤੁਹਾਡਾ ਉਜਲ ਦੀਦਾਰ , ਤੁਹਾਡੀ ਦਯਾ, ਜੇਹੜੀ ਤੁਸਾਂ ਮੇਰੀ ਸਦਾ ਦੀ ਸੀ। ਤੇ ਲਈ ਮੇਰੇ ਉੱਤੇ ਕੀਤੀ ਹੈ , ਮੈਂ ਨੂੰ ਚੇਤੇ ਆਉਂਦੀ ਹੈ । ਧਰਮਦਾਸ *** ਬਿਆ, ਲਖ ਵੈਰੀ ਜਮ ਜਮ ਆਓ , ਗੁਰੂ ਜੀ ਤੁਹਾਡੀ ਸੰਗਤ ਅਸਾਂ