ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/261

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

259

________________

ਪੜੀ ਨਿਮਾਣੇ ਜਾਤੀਆਂ ਲਈ ਕੇਹੀ ਚੰਗੀ ਹੈ ! ਉਪਦੇਸ਼ਕ ਨੇ ਪੁੱਛਿਆ, ਅੜੀ ਜਦ ਅਸੀ ਇਕ ਦੂਏ ਕੋਲੋਂ ਵਿਛੜ ਗਏ ਤਾਂ ਤੁਹਾਡੇ ਤੇ ਕੀ ਕੀ ਬੀਤਿਆ, ਅਤੇ ਤੁਹਾਡੀ ਰੌਲ ਚਾਲ ਕੇਹੀ ਰਹੀ , ਸੋ ਮਸੀਹੀ ਅਤੇ ਧਰਮਦਾਸ ਨੇ ਜੋ ਕੁੱਛ ਉਨਾਂ ਉਤੇ ਬੀਤੇਆ ਸੀ , ਉਹ ਨੂੰ ਸੁਣਾਯਾ, ਜੋ ਕਿੰਨੇ ਸ਼ਰਨ ਲ ਉੱਥੇ ਤੀਕ ਅੱਪੜੇ, ਤਾਂ ਉਪਦੇਸ਼ਕ ਨੇ ਆਖਿਆ ਮੈਂ ਬਹੁਤ ਅਨੰਦ ਹਾਂ, ਇਸ ਲਈ ਨਹੀਂ, ਜੋ ਤੁਹਾਨੂੰ ਔਖ ਹੋਘਾ, ਪਰ ਇਸ ਕਾਰਨ ਜੋ ਤੁ4 ਜਾਂ ਫਤੇ ਪਾਈ, ਅਤੇ ਭਾਵੇਂ ਤੁਸੀਂ ਨਿਤਾਣੇ ਹੋ , ਤਾਂ ਬੀ ਅਜ ਤੀਕ ਤੁਸੀ । ਇਸ ਰਾਹ ਵਿੱਚ ਦੇ ਰਹੇ , ਮੈਂ ਤਾਂ ਨਾਲੇ ਆਪਣੇ ਲਈ ਨਾਲੇ ਤੁਹਾਡੇ ਲਈ ਅਨੰਦ ਹਾਂ, ਮੈਂ` ਬੀਜੇਆ ਸੀ ਅਤੇ ਤੁਸਾਂ ਵੱਢਿਆ ਹੈ , ਹੁਣ ਓਹ ਦੇ ਆਉਂਦਾ ਹੈ , ਜਾਂ ਬੀਉ ਬੀਜਣਵਾਲਾ ਅਤੇ ਸੁਣਨ ਵਾਲਾ ਦੋਵੇਂ ਭਰ D aniellandialih.